Natasa Stankovic: ਹਾਰਦਿਕ ਪਾਂਡਿਆ ਤੋਂ ਵੱਖ ਹੋਈ ਨਤਾਸ਼ਾ ਸਟੈਨਕੋਵਿਚ ਤਲਾਕ ਤੋਂ ਬਾਅਦ ਲਗਾਤਾਰ ਸੁਰਖੀਆਂ 'ਚ ਹੈ। ਨਤਾਸ਼ਾ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਅਕਸਰ ਐਕਟਿਵ ਨਜ਼ਰ ਆਉਂਦੀ ਹੈ।