ਬਾਰਡਰ-ਗਾਵਸਕਰ ਟਰਾਫੀ 2024-25 ਦਾ ਤੀਜਾ ਮੈਚ ਬ੍ਰਿਸਬੇਨ ਦੇ ਗਾਬਾ ਕ੍ਰਿਕਟ ਗਰਾਊਂਡ ਵਿੱਚ ਖੇਡਿਆ ਜਾ ਰਿਹਾ ਹੈ,

Published by: ਗੁਰਵਿੰਦਰ ਸਿੰਘ

ਟ੍ਰੈਵਿਸ ਹੈਡ ਇੱਕ ਵਾਰ ਫਿਰ ਭਾਰਤ ਲਈ ਸਿਰਦਰਦੀ ਬਣ ਗਿਆ ਹੈ। ਹੈੱਡ115 ਗੇਂਦਾਂ ਵਿੱਚ ਲਗਾਤਾਰ ਦੂਜਾ ਸੈਂਕੜਾ ਲਗਾਇਆ।

ਇਸ ਤੋਂ ਇਲਾਵਾ ਟ੍ਰੈਵਿਸ ਹੈੱਡ (Travis Head) ਨੇ ਵੀ ਇੱਕ ਅਨੋਖਾ ਰਿਕਾਰਡ ਆਪਣੇ ਨਾਂਅ ਕੀਤਾ।

Published by: ਗੁਰਵਿੰਦਰ ਸਿੰਘ

ਹੈੱਡ ਇੱਕ ਕਿੰਗ ਪੇਅਰ (ਦੋਵੇਂ ਪਾਰੀਆਂ ਵਿੱਚ ਗੋਲਡਨ ਡਕ) ਤੇ ਇੱਕੋ ਕੈਲੰਡਰ ਸਾਲ ਵਿੱਚ ਇੱਕੋ ਮੈਦਾਨ 'ਤੇ ਸੈਂਕੜਾ ਲਗਾਉਣ ਵਾਲਾ ਪਹਿਲਾ ਬੱਲੇਬਾਜ਼ ਬਣਿਆ।

ਟ੍ਰੈਵਿਸ ਹੈੱਡ ਨੇ 69ਵੇਂ ਓਵਰ ਦੀ ਤੀਜੀ ਗੇਂਦ 'ਤੇ ਆਪਣਾ ਸੈਂਕੜਾ ਪੂਰਾ ਕੀਤਾ। ਉਸ ਨੇ ਗਾਬਾ ਵਿੱਚ 115 ਗੇਂਦਾਂ ਵਿੱਚ ਇਹ ਸੈਂਕੜਾ ਪੂਰਾ ਕੀਤਾ।



ਭਾਰਤ ਦੇ ਖ਼ਿਲਾਫ਼ ਗਾਬਾ ਟੈਸਟ 'ਚ ਲਗਾਏ ਇਸ ਸੈਂਕੜੇ ਨੇ ਟ੍ਰੈਵਿਸ ਹੈੱਡ ਨੂੰ ਕ੍ਰਿਕਟ ਇਤਿਹਾਸ 'ਚ ਖਾਸ ਜਗ੍ਹਾ ਦਿੱਤੀ।



ਉਹ ਇੱਕੋ ਕੈਲੰਡਰ ਸਾਲ ਵਿੱਚ ਗਾਬਾ ਕ੍ਰਿਕਟ ਮੈਦਾਨ ਵਿੱਚ ਕਿੰਗ ਪੇਅਰ ਤੇ ਸੈਂਕੜਾ ਲਗਾਉਣ ਵਾਲਾ ਪਹਿਲਾ ਬੱਲੇਬਾਜ਼ ਬਣ ਗਿਆ ਹੈ।



ਇਹ ਕਾਰਨਾਮਾ ਪਹਿਲਾਂ ਕਦੇ ਨਹੀਂ ਹੋਇਆ ਸੀ, ਜਿਸ ਕਾਰਨ ਹੈੱਡ ਦਾ ਨਾਂਅ ਕ੍ਰਿਕਟ ਇਤਿਹਾਸ 'ਚ ਦਰਜ ਹੋ ਗਿਆ।