ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਅੱਜ ਮੈਚ ਖੇਡਿਆ ਜਾਵੇਗਾ ਤੇ ਜ਼ਿਆਦਤਰ ਲੋਕ ਇਸ ਨੂੰ ਮੋਬਾਇਲ ਉੱਤੇ ਦੇਖਣਗੇ।

Published by: ਗੁਰਵਿੰਦਰ ਸਿੰਘ

ਲਾਈਵ ਮੈਚ ਦੇਖਣ ਲਈ ਇੰਟਰਨੈਟ ਦੀ ਜ਼ਰੂਰਤ ਹੁੰਦੀ ਹੈ ਤੇ ਜੇ ਡਾਟਾ ਖਤਮ ਹੋ ਜਾਵੇ ਤਾਂ ਲਾਈਵ ਸਟ੍ਰੀਮਿੰਗ ਰੁਕ ਜਾਂਦੀ ਹੈ।

ਡਾਟਾ ਖ਼ਤਮ ਹੋਣ ਤੋਂ ਬਾਅਦ ਲੋਕ ਇਸ ਨੂੰ ਮੁੜ ਤੋਂ ਰੀਚਾਰਜ ਕਰਦੇ ਹਨ ਜਿਸ ਲਈ ਵਾਧੂ ਪੈਸੇ ਲਗਦੇ ਹਨ।

Published by: ਗੁਰਵਿੰਦਰ ਸਿੰਘ

ਆਓ ਤੁਹਾਨੂੰ ਇੱਕ ਅਜਿਹਾ ਜੁਹਾੜ ਦੱਸਦੇ ਹਾਂ ਜਿਸ ਨਾਲ ਤੁਹਾਡਾ ਡਾਟਾ ਛੇਤੀ ਖ਼ਤਮ ਨਹੀਂ ਹੋਵੇਗਾ।.

ਤੁਸੀਂ ਇਹ ਮੈਚ ਲਾਈਵ Jio Hotstar ਉੱਤੇ ਦੇਖ ਸਕਦੇ ਹੋ ਤੇ ਇਸ ਲਈ ਐਪ ਵਿੱਚ ਇੱਕ ਸੈਟਿੰਗ ਹੈ।

ਇਸ ਦੌਰਾਨ ਉੱਪਰ ਇੱਕ ਸੈਟਿੰਗ ਹੈ ਜਿਸ ਵਿੱਚ ਤੁਸੀਂ ਵੀਡੀਓ ਕੁਆਲਿਟੀ ਨੂੰ ਡਾਟਾ ਸੇਵਰ ਉੱਤੇ ਕਰੋ

ਇਸ ਨਾਲ ਤੁਹਾਡਾ ਡਾਟਾ ਘੱਟ ਖ਼ਰਚ ਹੋਵੇਗਾ ਤੇ ਤੁਸੀਂ ਬਿਨਾਂ ਕਿਸੇ ਦਿੱਕਤ ਪੂਰਾ ਮੈਚ ਦੇਖ ਸਕਦੇ ਹੋ।



ਇਹ ਸੈਟਿੰਗ ਆਈਫੋਨ ਤੇ ਐਂਡਰਾਇਡ ਦੋਵਾਂ ਫੋਨਾਂ ਉੱਤੇ ਪੂਰੀ ਤਰ੍ਹਾਂ ਨਾਲ ਕੰਮ ਕਰਦੀ ਹੈ।

Published by: ਗੁਰਵਿੰਦਰ ਸਿੰਘ