IPL ਦੇ 18ਵੇਂ ਸੀਜ਼ਨ ਵਿੱਚ ਕੇਐਲ ਰਾਹੁਲ ਨੇ ਗੁਜਰਾਤ ਖ਼ਿਲਾਫ਼ਾ ਇੱਕ ਸ਼ਾਨਦਾਰ ਸੈਂਕੜਾ ਜੜਿਆ

Published by: ਗੁਰਵਿੰਦਰ ਸਿੰਘ

ਕੇਐਲ ਰਾਹੁਲ ਨੇ ਨਾਬਾਦ 112 ਦੌੜਾਂ ਬਣਾਈਆਂ, ਇਸ ਪਾਰੀ ਵਿੱਚ 14 ਚੌਕੇ ਤੇ 4 ਛੱਕੇ ਸ਼ਾਮਲ ਸਨ।

ਇਸ ਮੈਚ ਵਿੱਚ ਗੁਜਰਾਤ ਨੇ ਦਿੱਲੀ ਨੂੰ 10 ਵਿਕਟਾਂ ਦੇ 19 ਓਵਰਾਂ ਵਿੱਚ ਹੀ ਟਾਰਗੇਟ ਚੇਜ਼ ਕਰਕੇ ਹਰਾਇਆ।

Published by: ਗੁਰਵਿੰਦਰ ਸਿੰਘ

ਇਸ ਮੈਚ ਵਿੱਚ ਸੈਕੜਾ ਲਾਉਣ ਨਾਲ ਕੇਐਲ ਰਾਹੁਲ ਨੇ ਇੱਕ ਨਵਾਂ ਰਿਕਾਰਡ ਆਪਣੇ ਨਾਂਅ ਕਰ ਲਿਆ ਹੈ।

Published by: ਗੁਰਵਿੰਦਰ ਸਿੰਘ

ਰਾਹੁਲ IPL ਵਿੱਚ ਤਿੰਨ ਵੱਖ-ਵੱਖ ਟੀਮਾਂ ਲਈ ਸੈਂਕੜਾ ਲਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ।



ਇਸ ਤੋਂ ਪਹਿਲਾਂ ਪੰਜਾਬ ਕਿੰਗਜ਼ (2019-2020) ਤੇ ਲਖਨਊ ਲਈ 2022 ਵਿੱਚ ਸੈਂਕੜਾ ਜੜਿਆ ਸੀ।

ਰਾਹੁਲ ਨੇ ਕੋਹਲੀ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਰਾਹੁਲ ਟੀ20 ਵਿੱਚ ਸਭ ਤੋਂ ਤੇਜ਼ 8000 ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ।



ਰਾਹੁਲ ਨੇ 224 ਪਾਰੀਆਂ ਵਿੱਚ ਉਹ ਉਪਲਭਦੀ ਹਾਸਲ ਕੀਤੀ ਹੈ ਜਦੋਂ ਕਿ ਕੋਹਲੀ ਨੇ 243 ਪਾਰੀਆਂ ਵਿੱਚ ਇਹ ਰਿਕਾਰਡ ਬਣਾਇਆ ਸੀ।