ਮੁਦੱਸਰ ਨਜ਼ਰ ਪਾਕਿਸਤਾਨ ਕ੍ਰਿਕੇਟ ਵਿੱਚ ਇੱਕ ਵੱਡਾ ਨਾਂਅ ਹੈ।

Published by: ਗੁਰਵਿੰਦਰ ਸਿੰਘ

ਮੁਦੱਸਰ ਨੇ ਪਾਕਿਸਤਾਨ ਦੇ ਲਈ 76 ਟੈਸਟ ਮੈਚਾਂ ਵਿੱਚ 38.1 ਦੀ ਔਸਤ ਨਾਲ 4114 ਦੌੜਾਂ ਬਣਾਈਆਂ।

ਉਨ੍ਹਾਂ ਨੇ ਪਾਕਿਸਤਾਨ ਲਈ 122 ਵਨਡੇ ਮੈਚਾਂ ਵਿੱਚ 51.7 ਦੀ ਸਟ੍ਰਾਇਕ ਰੇਟ ਨਾਲ 2653 ਦੌੜਾਂ ਬਣਾਈਆਂ।

Published by: ਗੁਰਵਿੰਦਰ ਸਿੰਘ

ਮੁਦੱਸਰ ਨਜ਼ਰ ਨੇ ਆਪਣੇ ਟੈਸਟ ਕਰੀਅਰ ਵਿੱਚ 17 ਅਰਧ ਸੈਂਕੜੇ ਤੇ 10 ਸੈਂਕੜੇ ਲਾਏ।

Published by: ਗੁਰਵਿੰਦਰ ਸਿੰਘ

ਇਸ ਦੇ ਨਾਲ ਹੀ ਉਨ੍ਹਾਂ ਦੇ ਨਾਂਅ ਬੇਹੱਦ ਅਨੋਖਾ ਰਿਕਾਰਡ ਦਰਜ ਹੈ।

Published by: ਗੁਰਵਿੰਦਰ ਸਿੰਘ

ਟੈਸਟ ਕ੍ਰਿਕਟ ਵਿੱਚ ਸਭ ਤੋਂ ਹੌਲੀ ਸੜਕਾ ਜੜਨ ਵਾਲੇ ਕ੍ਰਿਕੇਟਰਾਂ ਦੀ ਲਿਸਟ ਵਿੱਚ ਮੁਦੱਸਰ ਨਜ਼ਰ ਪਹਿਲੇ ਨੰਬਰ ਉੱਤੇ ਹਨ।

ਮੁਦੱਸਰ ਨਜ਼ਰ ਨੇ ਇਹ ਸੈਂਕੜਾ 14 ਦਸੰਬਰ 1977 ਨੂੰ ਇੰਗਲੈਂਡ ਦੇ ਖ਼ਿਲਾਫ਼ ਖੇਡੇ ਗਏ ਪਹਿਲੇ ਟੈਸਟ ਵਿੱਚ ਬਣਾਇਆ ਸੀ।

Published by: ਗੁਰਵਿੰਦਰ ਸਿੰਘ

ਮੁਦੱਸਰ ਨਜ਼ਰ ਨੂੰ ਇਹ ਸ਼ਤਕ ਬਣਾਉਣ ਦੇ ਲਈ 577 ਮਿੰਟ ਲੱਗੇ ਸਨ।

ਇਸ ਮੈਚ ਵਿੱਚ ਮੁਦੱਸਰ ਨੇ 449 ਗੇਂਦਾ ਵਿੱਚ 114 ਦੌੜਾਂ ਬਣਾਈਆਂ

Published by: ਗੁਰਵਿੰਦਰ ਸਿੰਘ