ਰੋਹਿਤ ਸ਼ਰਮਾ ਟੈਸਟ ਤੇ ਵਨਡੇ ਕ੍ਰਿਕੇਟ ਵਿੱਚ ਭਾਰਤੀ ਟੀਮ ਦੇ ਕਪਤਾਨ ਹਨ ਜਿਨ੍ਹਾਂ ਨੂੰ ਹਿੱਟਮੈਨ ਕਿਹਾ ਜਾਂਦਾ ਹੈ।



17 ਸਾਲ ਤੱਕ ਇੰਟਰਨੈਸ਼ਨਲ ਟੀ20 ਖੇਡਣ ਤੋਂ ਬਾਅਦ ਰੋਹਿਤ ਸ਼ਰਮਾ ਨੇ ਹੁਣ ਸੰਨਿਆਸ ਲੈ ਲਿਆ ਹੈ।

ਰੋਹਿਤ ਸ਼ਰਮਾ ਨੇ ਆਪਣੀ ਕਪਤਾਨੀ ਵਿੱਚ ਟੀਮ ਇੰਡੀਆ ਨੂੰ ਚੰਗੇ ਮੁਕਾਮ ਤੇ ਖੜ੍ਹਾ ਕੀਤਾ ਹੈ।

Published by: ਗੁਰਵਿੰਦਰ ਸਿੰਘ

ਜਿਸ ਵਿੱਚ ਇੱਕ ਟੀ20 ਵਿਸ਼ਵ ਕੱਪ 2024 ਦੀ ਟਰਾਫੀ ਵੀ ਸ਼ਾਮਲ ਹੈ।

ਪਰ ਇਹ ਸੱਚ ਹੈ ਕਿ ਰੋਹਿਤ ਸ਼ਰਮਾ ਕ੍ਰਿਕੇਟ ਦੇ ਪ੍ਰਤੀ ਜਨੂਨ ਦੇ ਕਾਰਨ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਪਾਏ।

Published by: ਗੁਰਵਿੰਦਰ ਸਿੰਘ

ਰੋਹਿਤ ਸ਼ਰਮਾ ਨੇ ਆਪਣੀ ਪ੍ਰਾਈਮਰੀ ਸਕੂਲਿੰਗ ਮੁੰਬਈ ਦੇ our lady of vailankanni ਹਾਈ ਸਕੂਲ ਤੋਂ ਪੂਰੀ ਕੀਤੀ।

Published by: ਗੁਰਵਿੰਦਰ ਸਿੰਘ

ਇਸ ਤੋਂ ਬਾਅਦ ਕ੍ਰਿਕੇਟ ਵਿੱਚ ਚੰਗੇ ਪ੍ਰਦਰਸ਼ਨ ਤੋਂ ਬਾਅਦ ਸਕਾਲਰਸ਼ਿੱਪ ਦੇ ਜਰੀਏ ਸਵਾਮੀ ਵਿਵੇਕਾਨੰਦ ਸਕੂਲ ਵਿੱਚ ਪੜ੍ਹਾਈ ਦਾ ਮੌਕਾ ਮਿਲਿਆ।

ਸਵਾਮੀ ਵਿਵੇਕਾਨੰਦ ਸਕੂਲ ਵਿੱਚ ਰੋਹਿਤ ਨੇ 12ਵੀਂ ਦੀ ਪੜ੍ਹਾਈ ਪੂਰੀ ਕੀਤੀ।

Published by: ਗੁਰਵਿੰਦਰ ਸਿੰਘ

12ਵੀਂ ਦੀ ਪੜ੍ਹਾਈ ਤੋਂ ਬਾਅਦ ਉਨ੍ਹਾਂ ਦਾ ਸਿਲੈਕਸ਼ਨ ਇੰਟਰਨੈਸ਼ਨਲ ਟੀਮ ਵਿੱਚ ਹੋ ਗਿਆ।

Published by: ਗੁਰਵਿੰਦਰ ਸਿੰਘ

ਕ੍ਰਿਕੇਟ ਵਿੱਚ ਧਿਆਨ ਕੇਂਦਰਿਤ ਕਰਨ ਲਈ ਰੋਹਿਤ ਸ਼ਰਮਾ ਨੇ ਰਿਜਵੀ ਕਾਲਜ ਦੀ ਪੜ੍ਹਾਈ ਛੱਡ ਦਿੱਤੀ।