Sara Tendulkar Pics: ਕ੍ਰਿਕਟ ਜਗਤ ਦੇ ਭਗਵਾਨ ਸਚਿਨ ਤੇਂਦੁਲਕਰ ਨੇ ਦੁਨੀਆ ਭਰ 'ਚ ਜਿੰਨੀ ਹੀ ਪ੍ਰਸਿੱਧੀ ਖੱਟੀ ਹੈ, ਓਨੀ ਹੀ ਉਨ੍ਹਾਂ ਦੀ ਧੀ ਸਾਰਾ ਤੇਂਦੁਲਕਰ ਵੀ ਗਲੈਮਰਸ ਦੁਨੀਆ 'ਚ ਮੁਹਾਰਤ ਹਾਸਲ ਕਰ ਰਹੀ ਹੈ।