T20 World Cup: ਆਈਪੀਐੱਲ 2024 ਸੀਜ਼ਨ 17 ਨੂੰ ਉਸਦਾ ਚੈਪੀਅਨ ਮਿਲਣ ਤੋਂ ਬਾਅਦ ਹੁਣ ਪ੍ਰਸ਼ੰਸਕਾਂ ਵਿਚਾਲੇ ਟੀ-20 ਵਿਸ਼ਵ ਕੱਪ 2024 ਨੂੰ ਲੈ ਹਲਚਲ ਮੱਚ ਗਈ ਹੈ।