ਵਿਰਾਟ ਕੋਹਲੀ ਨੇ ਆਈਪੀਐਲ ਕਰੀਅਰ ਦੀ ਸਭ ਤੋਂ ਵੱਡੀ ਪਾਰੀ 2024 ਵਿੱਚ ਖੇਡੀ ਸੀ

Published by: ਗੁਰਵਿੰਦਰ ਸਿੰਘ

ਉਨ੍ਹਾਂ ਨੇ ਰਾਜਸਥਾਨ ਰਾਇਲਸ ਦੇ ਖ਼ਿਲਾਫ਼ 72 ਗੇਂਦਾਂ ਵਿੱਚ 113 ਦੌੜਾਂ ਬਣਾਈਆਂ ਸਨ।

IPL 2016 ਵਿੱਚ ਕੋਹਲੀ ਨੇ ਪੰਜਾਬ ਦੇ ਖ਼ਿਲਾਫ਼ 50 ਗੇਂਦਾਂ ਵਿੱਚ 113 ਦੌੜਾਂ ਦੀ ਪਾਰੀ ਖੇਡੀ ਸੀ।

Published by: ਗੁਰਵਿੰਦਰ ਸਿੰਘ

ਇਸੇ ਸਾਲ ਕੋਹਲੀ ਨੇ ਗੁਜਰਾਤ ਦੇ ਖ਼ਿਲਾਫ਼ 55 ਗੇਂਦਾਂ ਵਿੱਚ 109 ਦੌੜਾਂ ਜੋੜ ਦਿੱਤੀਆਂ ਸਨ।

2016 ਵਿੱਚ ਕੋਹਲੀ ਨੇ ਪੁਣੇ ਦੇ ਖ਼ਿਲਾਫ਼ 58 ਗੇਂਦਾਂ ਉੱਤੇ 108 ਦੌੜਾਂ ਬਣਾਈਆਂ ਸਨ।

Published by: ਗੁਰਵਿੰਦਰ ਸਿੰਘ

2023 ਵਿੱਚ ਵਿਰਾਟ ਕੋਹਲੀ ਨੇ ਗੁਜਰਾਤ ਦੇ ਖ਼ਿਲਾਫ਼ 101 ਦੌੜਾਂ ਦੀ ਨਾਬਾਦ ਪਾਰੀ ਖੇਡੀ ਸੀ।

ਕੋਹਲੀ ਨੇ 2025 ਦੇ ਇਸ ਸੀਜ਼ਨ ਦਾ ਵੀ ਆਗਾਜ਼ ਜ਼ਬਰਦਸਤ ਅੰਦਾਜ਼ ਨਾਲ ਕੀਤਾ ਹੈ।

Published by: ਗੁਰਵਿੰਦਰ ਸਿੰਘ

ਕੋਹਲੀ ਨੇ KKR ਦੇ ਖ਼ਿਲਾਫ਼ 36 ਗੇਂਦਾਂ ਵਿੱਚ 59 ਦੌੜਾਂ ਦੀ ਨਾਬਾਦ ਪਾਰੀ ਖੇਡੀ ਹੈ।

ਇਸ ਦੇ ਬਦੌਲਤ RCB ਨੇ ਆਸਾਨੀ ਨਾਲ ਸੱਤ ਵਿਕਟਾਂ ਨਾਲ ਮੈਚ ਜਿੱਤਿਆ ਸੀ।