Virat Kohli: ਦੱਖਣੀ ਅਫਰੀਕਾ ਵਿਰੁੱਧ ਵਨਡੇ ਸੀਰੀਜ਼ ਵਿੱਚ ਕੋਹਲੀ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਮੈਚ ਤੋਂ ਬਾਅਦ, ਭਾਰਤੀ ਦਿੱਗਜ ਨੇ ਆਖਰਕਾਰ ਇੱਕ ਸਵਾਲ ਦਾ ਜਵਾਬ ਦਿੱਤਾ ਜੋ ਕੁਝ ਸਮੇਂ ਤੋਂ ਲਟਕ ਰਿਹਾ ਸੀ: ਕੀ ਉਹ ਟੈਸਟ ਕ੍ਰਿਕਟ ਵਿੱਚ ਵਾਪਸੀ ਕਰਨਗੇ ?