Cricketer Death: ਭਾਰਤੀ ਟੀਮ ਦੇ ਦੋ ਦਿੱਗਜ ਖਿਡਾਰੀ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਇਸ ਸਮੇਂ ਸ਼੍ਰੀਲੰਕਾ ਦੌਰੇ 'ਤੇ ਹਨ। ਟੀਮ ਇੰਡੀਆ ਫਿਲਹਾਲ ਸ਼੍ਰੀਲੰਕਾ ਨਾਲ 3 ਮੈਚਾਂ ਦੀ ਵਨਡੇ ਸੀਰੀਜ਼ ਖੇਡ ਰਹੀ ਹੈ।
ABP Sanjha

Cricketer Death: ਭਾਰਤੀ ਟੀਮ ਦੇ ਦੋ ਦਿੱਗਜ ਖਿਡਾਰੀ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਇਸ ਸਮੇਂ ਸ਼੍ਰੀਲੰਕਾ ਦੌਰੇ 'ਤੇ ਹਨ। ਟੀਮ ਇੰਡੀਆ ਫਿਲਹਾਲ ਸ਼੍ਰੀਲੰਕਾ ਨਾਲ 3 ਮੈਚਾਂ ਦੀ ਵਨਡੇ ਸੀਰੀਜ਼ ਖੇਡ ਰਹੀ ਹੈ।

ਜਿਸ ਵਿੱਚ ਭਾਰਤ ਨੂੰ ਦੂਜੇ ਵਨਡੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜਦਕਿ ਸੀਰੀਜ਼ ਦਾ ਪਹਿਲਾ ਮੈਚ ਟਾਈ ਰਿਹਾ ਸੀ। ਹੁਣ ਸ਼੍ਰੀਲੰਕਾ ਖਿਲਾਫ ਤੀਜਾ ਵਨਡੇ ਮੈਚ 7 ਅਗਸਤ ਨੂੰ ਖੇਡਿਆ ਜਾਣਾ ਹੈ। ਇਸ ਵਿਚਾਲੇ ਬੁਰੀ ਖਬਰ ਸਾਹਮਣੇ ਆ ਰਹੀ ਹੈ।

ਦਰਅਸਲ, ਸ਼੍ਰੀਲੰਕਾ ਸੀਰੀਜ਼ ਦੌਰਾਨ ਇੱਕ ਸਾਬਕਾ ਖਿਡਾਰੀ ਦਾ ਦੇਹਾਂਤ ਹੋ ਗਿਆ ਹੈ। ਜਿਸ ਕਾਰਨ ਪੂਰੇ ਕ੍ਰਿਕਟ ਜਗਤ 'ਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਦੇ ਨਾਲ ਹੀ ਰੋਹਿਤ-ਕੋਹਲੀ ਨੂੰ ਵੀ ਇਸ ਖਬਰ ਨਾਲ ਵੱਡਾ ਝਟਕਾ ਲੱਗਾ ਹੋਵੇਗਾ।
ABP Sanjha

ਦਰਅਸਲ, ਸ਼੍ਰੀਲੰਕਾ ਸੀਰੀਜ਼ ਦੌਰਾਨ ਇੱਕ ਸਾਬਕਾ ਖਿਡਾਰੀ ਦਾ ਦੇਹਾਂਤ ਹੋ ਗਿਆ ਹੈ। ਜਿਸ ਕਾਰਨ ਪੂਰੇ ਕ੍ਰਿਕਟ ਜਗਤ 'ਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਦੇ ਨਾਲ ਹੀ ਰੋਹਿਤ-ਕੋਹਲੀ ਨੂੰ ਵੀ ਇਸ ਖਬਰ ਨਾਲ ਵੱਡਾ ਝਟਕਾ ਲੱਗਾ ਹੋਵੇਗਾ।

ਸ਼੍ਰੀਲੰਕਾ ਅਤੇ ਭਾਰਤ ਵਿਚਾਲੇ ਖੇਡੀ ਜਾ ਰਹੀ 3 ਵਨਡੇ ਸੀਰੀਜ਼ ਦੌਰਾਨ ਇੰਗਲੈਂਡ ਟੀਮ ਦੇ ਸਾਬਕਾ ਖਿਡਾਰੀ ਗ੍ਰਾਹਮ ਥੋਰਪ ਦਾ ਦੇਹਾਂਤ ਹੋ ਗਿਆ ਹੈ। ਜਿਸ ਦੀ ਜਾਣਕਾਰੀ ਇੰਗਲੈਂਡ ਕ੍ਰਿਕਟ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ।

ਗ੍ਰਾਹਮ ਥੋਰਪ ਦੀ ਸਿਰਫ਼ 55 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। ਈਸੀਬੀ ਨੇ ਸੋਸ਼ਲ ਮੀਡੀਆ 'ਤੇ ਗ੍ਰਾਹਮ ਥੋਰਪ ਦੀ ਮੌਤ 'ਤੇ ਸੋਗ ਪ੍ਰਗਟ ਕਰਦੇ ਹੋਏ ਲਿਖਿਆ,

ABP Sanjha

'ਸਾਨੂੰ ਇਹ ਖਬਰ ਸਾਂਝੀ ਕਰਦੇ ਹੋਏ ਬਹੁਤ ਦੁੱਖ ਹੈ ਕਿ ਗ੍ਰਾਹਮ ਥੋਰਪ, ਐਮਬੀਈ, ਦਾ ਦੇਹਾਂਤ ਹੋ ਗਿਆ ਹੈ।' ਗ੍ਰਾਹਮ ਨੇ ਇੰਗਲੈਂਡ ਅਤੇ ਸਰੀ ਲਈ ਕ੍ਰਿਕਟ ਖੇਡਿਆ।

ABP Sanjha

ਦੱਸ ਦੇਈਏ ਕਿ ਇੰਗਲੈਂਡ ਦੇ ਸਾਬਕਾ ਦਿੱਗਜ ਖਿਡਾਰੀ ਗ੍ਰਾਹਮ ਥੋਰਪ ਦੇ ਦੇਹਾਂਤ ਦੀ ਖਬਰ ਨਾਲ ਪੂਰੇ ਕ੍ਰਿਕਟ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

ABP Sanjha

ਉਥੇ ਹੀ ਮੰਨਿਆ ਜਾ ਰਿਹਾ ਹੈ ਕਿ ਸ਼੍ਰੀਲੰਕਾ ਦੌਰੇ 'ਤੇ ਵਨਡੇ ਸੀਰੀਜ਼ ਖੇਡ ਰਹੇ ਰੋਹਿਤ-ਕੋਹਲੀ ਨੂੰ ਵੀ ਵੱਡਾ ਝਟਕਾ ਲੱਗ ਸਕਦਾ ਹੈ।

ABP Sanjha

ਕਿਉਂਕਿ ਗ੍ਰਾਹਮ ਥੋਰਪ ਕ੍ਰਿਕਟ ਦੀ ਦੁਨੀਆ ਦੇ ਜਾਣੇ-ਪਛਾਣੇ ਖਿਡਾਰੀ ਸਨ ਅਤੇ ਉਹ ਕਈ ਵਾਰ ਕੋਹਲੀ ਅਤੇ ਰੋਹਿਤ ਨੂੰ ਵੀ ਮਿਲ ਚੁੱਕੇ ਸਨ। ਜਿਸ ਕਾਰਨ ਇਸ ਖਬਰ ਦਾ ਅਸਰ ਦੋਵਾਂ ਭਾਰਤੀ ਖਿਡਾਰੀਆਂ 'ਤੇ ਵੀ ਪੈ ਸਕਦਾ ਹੈ।

ABP Sanjha

ਗ੍ਰਾਹਮ ਥੋਰਪ ਦੇ ਕ੍ਰਿਕਟ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਕ੍ਰਿਕਟ ਕਰੀਅਰ ਵਿੱਚ ਕੁੱਲ 341 ਫਰਸਟ ਕਲਾਸ ਮੈਚ ਖੇਡੇ। ਜਿਸ 'ਚ ਉਨ੍ਹਾਂ ਨੇ 45 ਦੀ ਔਸਤ ਨਾਲ 21937 ਦੌੜਾਂ ਬਣਾਈਆਂ।

ABP Sanjha

ਇਸ ਦੌਰਾਨ ਉਨ੍ਹਾਂ ਨੇ ਪਹਿਲੀ ਸ਼੍ਰੇਣੀ 'ਚ 49 ਸੈਂਕੜੇ ਵੀ ਲਗਾਏ। ਜਦਕਿ ਗ੍ਰਾਹਮ ਥੋਰਪ ਨੇ 354 ਲਿਸਟ ਏ ਮੈਚਾਂ 'ਚ 39 ਦੀ ਔਸਤ ਨਾਲ 10871 ਦੌੜਾਂ ਬਣਾਈਆਂ। ਗ੍ਰਾਹਮ ਦੇ ਨਾਮ ਲਿਸਟ ਏ ਵਿੱਚ 9 ਸੈਂਕੜੇ ਅਤੇ 80 ਅਰਧ ਸੈਂਕੜੇ ਹਨ।