ਇਸ ਫੋਟੋ ਤੋਂ ਬਾਅਦ ਹੀ ਪਹਿਲੀ ਪਤਨੀ ਮੇਲਿਸਾ ਵਾਰਿੰਗ ਨੂੰ ਦੋਵਾਂ ਦੇ ਰਿਸ਼ਤੇ ਬਾਰੇ ਪਤਾ ਲੱਗਾ।
ਪਹਿਲੀ ਪਤਨੀ ਮੇਲਿਸਾ ਵਾਰਿੰਗ ਨੇ ਨਾਥਨ ਲਿਓਨ ਦੀ ਫੋਟੋ ਵਾਇਰਲ ਹੋਣ ਤੋਂ ਬਾਅਦ ਉਸ ਨਾਲ ਰਿਸ਼ਤਾ ਖਤਮ ਕਰ ਦਿੱਤਾ ਸੀ।
ਨਾਥਨ ਲਿਓਨ ਅਤੇ ਐਮਾ ਮੈਕਕਾਰਥੀ ਦੀ ਪਿਛਲੇ ਸਾਲ ਮੰਗਣੀ ਹੋਈ ਸੀ। ਦੋਵੇਂ ਪਿਛਲੇ 5 ਸਾਲਾਂ ਤੋਂ ਇੱਕ ਦੂਜੇ ਨਾਲ ਪ੍ਰੇਮ ਸਬੰਧਾਂ ਵਿੱਚ ਸਨ।