ਅੱਖਾਂ ਦੇ ਆਲੇ-ਦੁਆਲੇ ਦਾ ਕਾਲਾਪਨ ਖ਼ੂਬਸੂਰਤੀ ਨੂੰ ਕਰਦੈ ਖ਼ਰਾਬ
ਸਾਡੀਆਂ ਅੱਖਾਂ ਬਹੁਤ ਸੰਵੇਦਨਸ਼ੀਲ ਹੁੰਦੀਆਂ ਹਨ ਅਤੇ ਖਾਸ ਧਿਆਨ ਰੱਖਣ ਜ਼ਰੂਰੀ ਹੈ
ਅੱਖਾਂ ਦੇ ਆਲੇ-ਦੁਆਲੇ ਸੋਜ, ਝੁਰੜੀਆਂ ਵਰਗੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣਾ ਸੁਭਾਵਿਕ ਹੈ।
ਲੰਬੇ ਸਮੇਂ ਤੱਕ ਲੈਪਟਾਪ 'ਤੇ ਕੰਮ ਕਰਨਾ ਅਤੇ ਗੈਰ-ਸਿਹਤਮੰਦ ਜੀਵਨ ਸ਼ੈਲੀ ਦਾ ਪਾਲਣ ਕਰਨਾ ਹੋ ਸਕਦਾ ਹੈ।
ਅੱਖਾਂ ਨੂੰ ਹਾਈਡਰੇਟ ਰੱਖਿਆ ਜਾ ਸਕਦਾ ਹੈ।
ਪਪੀਤੇ ਅਤੇ ਨਿੰਬੂ ਦੇ ਰਸ ਨਾਲ ਪੇਸਟ ਤਿਆਰ ਕਰੋ। ਅੱਖਾਂ ਦੇ ਆਲੇ-ਦੁਆਲੇ ਲਗਾਓ।
ਕੀਵੀ ਆਈ ਮਾਸਕ ਤੁਹਾਡੀਆਂ ਅੱਖਾਂ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ।
ਦਹੀਂ ਵਿੱਚ ਕੀਵੀ ਮਿਲਾ ਕੇ ਗਾੜ੍ਹਾ ਪੇਸਟ ਅੱਖਾਂ ’ਤੇ ਲਾਉਣ ਨਾਲ ਕਾਫੀ ਫਾਇਦਾ ਮਿਲਦਾ ਹੈ।