ਹਰ ਸਾਲ ਸੂਰਜ ਗ੍ਰਹਿਣ ਅਤੇ ਚੰਦਰ ਗ੍ਰਹਿਣ ਲੱਗਦਾ ਹੈ ਜੋਤਿਸ਼ ਸ਼ਾਸਤਰ ਵਿੱਚ ਗ੍ਰਹਿਣ ਲੱਗਣ ਦੀ ਘਟਨਾ ਨੂੰ ਕਾਫੀ ਮਹੱਤਵਪੂਰਣ ਮੰਨਿਆ ਜਾਂਦਾ ਹੈ ਅਹਿਮ ਮੰਨਿਆ ਜਾਂਦਾ ਹੈ ਕਿ ਜਦੋਂ ਵੀ ਗ੍ਰਹਿਣ ਲੱਗਦਾ ਹੈ ਤਾਂ ਇਸ ਦੇ ਪ੍ਰਭਾਵ ਪੂਰੀ ਦੁਨੀਆ ਸਮੇਤ ਗ੍ਰਹਿ ਗੋਚਰ ਅਤੇ ਰਾਸ਼ੀਫਲ ‘ਤੇ ਵੀ ਪੈਂਦਾ ਹੈ ਸਾਲ 2024 ਦਾ ਪਹਿਲਾ ਚੰਦਰ ਗ੍ਰਹਿਣ 25 ਮਾਰਚ ਸੋਮਵਾਰ ਨੂੰ ਲੱਗੇਗਾ ਇਸ ਚੰਦਰ ਗ੍ਰਹਿਣ ਦਾ ਸਮਾਂ ਭਾਰਤੀ ਸਮੇਂ ਦੇ ਮੁਤਾਬਕ ਸਵੇਰੇ 10:24 ਤੋਂ ਦੁਪਹਿਰ 3:01 ਵਜੇ ਤੱਕ ਹੈ 2024 ਦਾ ਪਹਿਲਾ ਸੂਰਜ ਗ੍ਰਹਿਣ ਪੰਚਾਂਗ ਦੇ ਅਨੂਸਾਰ ਚੈਤਰ ਮਹੀਨੇ ਦੀ ਮੱਸਿਆ ‘ਤੇ ਲੱਗਣ ਜਾ ਰਿਹਾ ਹੈ 8 ਅਤੇ 9 ਅਪ੍ਰੈਲ ਦੀ ਅੱਧੀ ਰਾਤ ਨੂੰ ਲੱਗੇਗਾ, ਇਹ ਕਾਫੀ ਲੰਮੇਂ ਸਮੇਂ ਤੱਕ ਲੱਗਣ ਵਾਲਾ ਹੈ