ਮਹਾਰਾਸ਼ਟਰ ਦੇ ਕਈ ਇਲਾਕਿਆਂ 'ਚ ਪਿਆਜ਼ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ
ਪਿਆਜ਼ ਨਾ ਵਿਕਣ ਤੋਂ ਪ੍ਰੇਸ਼ਾਨ ਇੱਕ ਕਿਸਾਨ ਨੇ 20 ਹਜ਼ਾਰ ਕਿਲੋ ਪਿਆਜ਼ ਮੁਫਤ ਵੰਡਿਆ
ਬੁਲਢਾਣਾ ਜ਼ਿਲ੍ਹੇ ਦੇ ਸ਼ੇਗਾਓਂ ਦੇ ਰਹਿਣ ਵਾਲੇ ਕਿਸਾਨ ਕੈਲਾਸ਼ ਪਿੰਪਲੇ 2 ਏਕੜ ਵਿੱਚ ਪਿਆਜ਼ ਦੀ ਖੇਤੀ ਕਰਦਾ ਹੈ
ਕੈਲਾਸ਼ ਮੁਤਾਬਕ ਇਸ ਵਾਰ ਫ਼ਸਲ ਵੀ ਚੰਗੀ ਰਹੀ ਤੇ ਇਸ 'ਤੇ ਕੁੱਲ 2 ਲੱਖ ਰੁਪਏ ਦੀ ਲਾਗਤ ਆਈ
ਦੁਖੀ ਕੈਲਾਸ਼ ਪਿੰਪਲੇ ਨੇ ਘਰ ਦੇ ਸਾਹਮਣੇ 150 ਤੋਂ 200 ਕੁਇੰਟਲ ਪਿਆਜ਼ ਦੀ ਫ਼ਸਲ ਰੱਖੀ