ਦੀਪਿਕਾ ਪਾਦੂਕੋਣ ਬੌਲੀਵੁੱਡ ਇੰਡੱਸਟਰੀ ਦੀਆਂ ਸਭ ਤੋਂ ਸਟਾਈਲਿਸ਼ ਅਦਾਕਾਰਾਂ 'ਚੋਂ ਇੱਕ ਹੈ

ਕਾਨਸ ਫਿਲਮ ਫੈਸਟੀਵਲ 'ਚ ਦੀਪਿਕਾ ਨੇ ਕੀਤੇ ਕਈ ਐਕਸਪੈਰੀਮੈਂਟ

ਹਾਲ ਹੀ 'ਚ ਦੀਪਿਕਾ ਨੇ ਸੋਸਲ ਮੀਡੀਆ 'ਤੇ ਨਵੀਆਂ ਫੋਟੋਜ਼ ਸ਼ੇਅਰ ਕੀਤੀਆਂ ਹਨ

ਫੋਟੋਜ਼ 'ਚ ਦੀਪਿਕਾ ਸਟ੍ਰੈਪਲੈੱਸ ਡ੍ਰੈੱਸ ਕੈਰੀ ਕਰਦੀ ਦਿਖਾਈ ਦੇ ਰਹੀ ਹੈ

ਫਲੋਰਲ ਡ੍ਰੈੱਸ ਨੇ ਦੀਪਿਕਾ ਨੇ ਮੈਚਿੰਗ ਹੀਲਜ਼ ਕੈਰੀ ਕੀਤੇ ਹਨ

ਡ੍ਰੈੱਸ ਨਾਲ ਦੀਪਿਕਾ ਨੇ ਵਾਲਾਂ ਦਾ ਮੈਸੀ ਬੰਨ੍ਹ ਬਣਾਇਆ ਹੈ

ਇਸ ਦੌਰਾਨ ਦੀਪਿਕਾ ਦੇ ਸਿਜ਼ਲਿੰਗ ਲੁੱਕਸ ਵੀ ਸਾਹਮਣੇ ਆਏ

ਇਸ ਲੁੱਕ 'ਚ ਦੀਪਿਕਾ ਬਲੈਕ ਐਂਡ ਗੋਲਡਨ ਗਾਊਨ 'ਚ ਨਜ਼ਰ ਆ ਰਹੀ ਹੈ

ਸਮੋਕੀ ਆਈਜ਼ ਅਤ ਨਿਊਡ ਮੇਕਅੱਪ ਇਸ ਲੁੱਕ ਲਈ ਪਰਫੈਕਟ ਚੁਆਇਸ ਹੈ

ਫਿਸ਼ ਕਟ ਗਾਊਨ 'ਚ 'ਬੋ' ਸ਼ੇਪ ਸ਼ੋਲਡਰ ਇਸ ਨੂੰ ਡ੍ਰਾਮੇਟਿਕ ਲੁੱਕ ਦੇ ਰਹੀ ਹੈ


ਰੈੱਡ ਕਾਰਪੇਟ 'ਤੇ ਦੀਪਿਕਾ ਨੇ ਦਿੱਤੇ ਕਈ ਪੋਜ਼



ਵੈਟ ਹੇਅਰ ਨਾਲ ਦੀਪਿਕਾ ਨੇ ਲੁੱਕ ਨੂੰ ਪੂਰਾ ਕੀਤਾ