ਦੀਪਿਕਾ 75ਵੇਂ ਕਾਨਸ ਫਿਲਮ ਫੈਸਟੀਵਲ ਵਿੱਚ ਬਤੌਰ ਜਿਊਰੀ ਮੈਂਬਰ ਵਜੋਂ ਪਹੁੰਚੀ ਹੈ

ਕਾਨਸ ਫਿਲਮ ਫੈਸਟੀਵਲ ਤੋਂ ਦੀਪਿਕਾ ਪਾਦੁਕੋਣ ਦੇ ਨਵੇਂ ਲੁੱਕ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ

ਗ੍ਰੀਨ ਪੋਲਕਾ ਡੌਟ ਜੰਪਸੂਟ 'ਚ ਕਰਵਾਇਆ ਖੂਬਸੂਰਤ ਫੋਟੋਸ਼ੂਟ

ਆਪਣੇ ਲੁੱਕ ਨਾਲ ਦੀਪਿਕਾ ਨੇ ਲੁੱਟੀ ਖੂਬ ਵਾਹ-ਵਾਹੀ

ਤਸਵੀਰਾਂ 'ਚ ਦੀਪਿਕਾ ਪਾਦੂਕੋਣ ਕਿਊਟ ਜਿਹੀ ਸਮਾਈਲ ਦਿੰਦੀ ਨਜ਼ਰ ਆ ਰਹੀ ਹੈ।

ਆਪਣੇ ਹਰ Cannes ਲੁੱਕ ਨਾਲ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ ਦੀਪਿਕਾ

ਮੈਸੀ ਹੇਅਰ ਸਟਾਈਲ ਨਾਲ ਦੀਪਿਕਾ ਨੇ ਲੁੱਕ ਕੀਤੀ ਕੰਪਲੀਟ

ਜੰਪ ਸੂਟ ਨਾਲ ਵ੍ਹਾਈਟ ਹਾਈ ਹੀਲਜ਼ ਕੀਤੀ ਕੈਰੀ



ਵੱਖ- ਵੱਖ ਅੰਦਾਜ਼ 'ਚ ਪੋਜ਼ ਦਿੰਦੀ ਦੀਪਿਕਾ ਢਾਹੁੰਦੀ ਹੈ ਕਹਿਰ

ਹਰ ਲੁੱਕ ਫੈਨਜ਼ ਦਾ ਜਿੱਤ ਲੈਂਦਾ ਦਿਲ