ਦੀਪਿਕਾ ਪਾਦੂਕੋਣ ਨੂੰ ਹਾਲ ਹੀ 'ਚ 'ਫਾਈਟਰ' ਦੀ ਸਕ੍ਰੀਨਿੰਗ 'ਤੇ ਪਾਪਰਾਜ਼ੀ ਨੇ ਕੈਪਚਰ ਕਰ ਲਿਆ ਸੀ ਦੀਪਿਕਾ ਪਾਦੂਕੋਣ ਨੂੰ ਹਾਲ ਹੀ 'ਚ 'ਫਾਈਟਰ' ਦੀ ਸਕ੍ਰੀਨਿੰਗ 'ਤੇ ਪਾਪਰਾਜ਼ੀ ਨੇ ਕੈਪਚਰ ਕਰ ਲਿਆ ਸੀ ਇਸ ਦੌਰਾਨ ਦੀਪਿਕਾ ਪਾਦੁਕੋਣ ਦਾ ਲੁੱਕ ਦੇਖਣ ਯੋਗ ਸੀ ਦੀਪਿਕਾ ਦੇ ਵਿੰਟਰ ਫੈਸ਼ਨ ਸਟਾਈਲ ਨੂੰ ਦੇਖ ਕੇ ਹਰ ਕੋਈ ਉਨ੍ਹਾਂ ਦੀ ਤਾਰੀਫ ਕਰਦਾ ਨਜ਼ਰ ਆਇਆ ਸਫੇਦ ਕਮੀਜ਼ ਦੇ ਉੱਪਰ ਹਾਫ ਸਲੀਵ ਸ਼ਰਟ ਤੇ ਟਰਾਊਜ਼ਰ 'ਚ ਕਾਫੀ ਸਟਾਈਲਿਸ਼ ਲੱਗ ਰਹੀ ਸੀ ਸਮੋਕੀ ਮੇਕਅਪ ਦੇ ਨਾਲ ਓਪਨ ਹੇਅਰ ਸਟਾਈਲ ਵਿੱਚ ਦੀਪਿਕਾ ਨੇ ਲਾਈਮਲਾਈਟ ਚੁਰਾਈ ਦੀਪਿਕਾ ਨੇ ਆਪਣੀ ਲੁੱਕ ਨੂੰ ਮਿਨੀਮਮ ਐਕਸੈਸਰੀਜ਼ ਤੇ ਹਾਈ ਹੀਲਸ ਨਾਲ ਪੂਰਾ ਕੀਤਾ ਅਦਾਕਾਰਾ ਦੀਪਿਕਾ ਪਾਦੁਕੋਣ ਦੇ ਸੋਸ਼ਲ ਮੀਡੀਆ 'ਤੇ ਲੱਖਾਂ ਪ੍ਰਸ਼ੰਸਕ ਹਨ ਜੋ ਉਨ੍ਹਾਂ ਦੇ ਹਰ ਲੁੱਕ 'ਤੇ ਖੁੱਲ੍ਹ ਕੇ ਲਾਈਕ ਅਤੇ ਕਮੈਂਟ ਕਰਦੇ ਨਜ਼ਰ ਆਉਂਦੇ ਹਨ ਦੀਪਿਕਾ ਪਾਦੁਕੋਣ ਦਾ ਇਹ ਲੁੱਕ ਸਰਦੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਆਊਟਿੰਗ ਲਈ ਪਰਫੈਕਟ ਹੈ