ਡੇਂਗੂ ਦਾ ਸੀਜ਼ਨ ਅਜੇ ਬਰਕਰਾਰ ਹੈ।

ਡੇਂਗੂ ਦਾ ਸੀਜ਼ਨ ਅਜੇ ਬਰਕਰਾਰ ਹੈ।

ਡੇਂਗੂ ਮੱਛਰਾਂ ਦੀ ਖਾਸੀਅਤ ਇਨ੍ਹਾਂ ਦੇ ਸਰੀਰ ਵਿੱਚ ਚੀਤੇ ਵਰਗੀਆਂ ਧਾਰੀਆਂ ਹਨ।

ਪਹਿਲਾਂ ਤਾਂ ਸਾਧਾਰਨ ਬੁਖਾਰ ਦੇ ਲੱਛਣ ਲੈ ਕੇ ਆਉਂਦੀ ਹੈ ਪਰ ਜਿਵੇਂ-ਜਿਵੇਂ ਸਮਾਂ ਬੀਤਦਾ ਹੈ ਇਹ ਜਾਨਲੇਵਾ ਰੂਪ ਵੀ ਧਾਰਨ ਕਰ ਲੈਂਦੀ ਹੈ।

ਜੇਕਰ ਸਮੇਂ-ਸਿਰ ਡੇਂਗੂ ਦਾ ਸਹੀ ਇਲਾਜ ਹੋ ਜਾਵੇ ਤਾਂ ਸਥਿਤੀ ਕਾਬੂ ਹੇਠ ਹੋ ਜਾਂਦੀ ਹੈ।

ਡੇਂਗੂ ਮਾਦਾ ਏਡੀਜ਼ ਇਜਿਪਟੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ।

ਡੇਂਗੂ ਦੇ ਲੱਛਣ ਨਜ਼ਰ ਆਉਣ 'ਤੇ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ ਹੈ।

ਜੇਕਰ ਮਰੀਜ਼ ਨੂੰ ਸਧਾਰਨ ਬੁਖਾਰ ਹੈ ਤਾਂ ਇਸਦਾ ਇਲਾਜ ਘਰ ਵਿੱਚ ਕੀਤਾ ਜਾ ਸਕਦਾ ਹੈ।

ਮਰੀਜ਼ ਨੂੰ ਸਿਹਤਮੰਦ ਭੋਜਨ ਦਿੰਦੇ ਰਹੋ।

ਮਰੀਜ਼ ਨੂੰ ਸਿਹਤਮੰਦ ਭੋਜਨ ਦਿੰਦੇ ਰਹੋ।

ਡੇਂਗੂ ਦੌਰਾਨ ਕਦੇ ਵੀ ਕਿਸੇ ਕਿਸਮ ਦੀ ਐਂਟੀਬਾਇਓਟਿਕ ਜਾਂ ਕਿਸੇ ਹੋਰ ਕਿਸਮ ਦੀ ਦਵਾਈ ਆਪਣੇ ਆਪ ਨਾ ਲਓ।

ਬਲੱਡ ਪ੍ਰੈਸ਼ਰ 20 ਤਕ ਘੱਟ ਜਾਂਦਾ ਹੈ, ਪਲੇਟਲੈਟਸ 20 ਹਜ਼ਾਰ ਤੋਂ ਘੱਟ ਰਹਿੰਦੇ ਹਨ।

ਮਰੀਜ਼ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖਲ ਕਰਵਾਉਣਾ ਚਾਹੀਦਾ ਹੈ।