ABP Sanjha


ਦੀਆ ਮਿਰਜ਼ਾ ਨੇ ਆਪਣਾ ਸਟਾਈਲਿਸ਼ ਅੰਦਾਜ਼ ਦਿਖਾ ਕੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਤੇਜ਼ ਕਰ ਦਿੱਤੀ ਹੈ।


ABP Sanjha


ਲਾਲ ਗਾਊਨ 'ਚ ਦੀਆ ਬੇਹੱਦ ਖੂਬਸੂਰਤ ਅਤੇ ਗਲੈਮਰਸ ਲੱਗ ਰਹੀ ਹੈ। ਹੁਣ ਉਨ੍ਹਾਂ ਦਾ ਇਹ ਨਵਾਂ ਲੁੱਕ ਪ੍ਰਸ਼ੰਸਕਾਂ 'ਚ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।


ABP Sanjha


ਦੀਆ ਮਿਰਜ਼ਾ ਇਨ੍ਹੀਂ ਦਿਨੀਂ ਆਪਣੇ ਨਵੇਂ ਪ੍ਰੋਜੈਕਟਸ ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਹੈ। ਇਸ ਦੇ ਨਾਲ ਹੀ ਉਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿਣ ਲੱਗੀ ਹੈ।


ABP Sanjha


ਹਾਲ ਹੀ ਵਿੱਚ ਦੀਆ ਨੇ ਆਪਣਾ ਸਟਾਈਲਿਸ਼ ਅੰਦਾਜ਼ ਦਿਖਾ ਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਇੱਥੇ ਅਦਾਕਾਰਾ ਕਾਫੀ ਵੱਖਰੀ ਅਤੇ ਗਲੈਮਰਸ ਲੱਗ ਰਹੀ ਹੈ।


ABP Sanjha


ਪ੍ਰਸ਼ੰਸਕਾਂ ਦੀਆਂ ਨਜ਼ਰਾਂ ਉਸ ਦੀਆਂ ਇਨ੍ਹਾਂ ਹਰਕਤਾਂ 'ਤੇ ਟਿਕੀਆਂ ਹੋਈਆਂ ਹਨ। ਇਸ ਦੇ ਨਾਲ ਹੀ ਪ੍ਰਸ਼ੰਸਕ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ।


ABP Sanjha


ਦੀਆ ਨੇ ਕੁਝ ਸਮਾਂ ਪਹਿਲਾਂ ਆਪਣੀਆਂ ਕੁਝ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ। ਇਸ ਫੋਟੋਸ਼ੂਟ ਲਈ ਦੀਆ ਨੇ ਹੈਵੀ ਸੀਕਵੇਂਸ ਵਾਲਾ ਖੂਬਸੂਰਤ ਡਿਜ਼ਾਈਨਰ ਗਾਊਨ ਪਾਇਆ ਸੀ।


ABP Sanjha


ਉਸਨੇ ਆਪਣੇ ਇਸ ਲੁੱਕ ਨੂੰ ਸਟਲ ਗਲਿਟਰੀ ਮੇਕਅਪ, ਡਾਰਕ ਰੈਂਡ ਲਿਪਸ ਅਤੇ ਸਮੋਕੀ ਆਈ ਮੇਕਅਪ ਨਾਲ ਪੂਰਾ ਕੀਤਾ ਹੈ।


ABP Sanjha


ਉਸਨੇ ਆਪਣੇ ਵਾਲਾਂ ਨੂੰ ਖੁੱਲ੍ਹਾ ਰੱਖ ਕੇ ਇੱਕ ਸਧਾਰਨ ਹੇਅਰ ਸਟਾਈਲ ਬਣਾਇਆ ਹੈ। ਇਸ ਦੇ ਨਾਲ ਹੀ ਉਸ ਨੇ ਐਕਸੈਸਰੀਜ਼ ਦੇ ਤੌਰ 'ਤੇ ਸਿਲਵਰ ਈਅਰਰਿੰਗਸ ਪਹਿਨੇ ਹੋਏ ਹਨ।


ABP Sanjha


ਦੀਆ ਇਸ ਲੁੱਕ 'ਚ ਬੇਹੱਦ ਖੂਬਸੂਰਤ ਅਤੇ ਆਕਰਸ਼ਕ ਲੱਗ ਰਹੀ ਹੈ। ਉਸ ਨੇ ਕੈਮਰੇ ਦੇ ਸਾਹਮਣੇ ਵੱਖ-ਵੱਖ ਅੰਦਾਜ਼ ਦਿਖਾਉਂਦੇ ਹੋਏ ਇੱਕ ਤੋਂ ਵਧ ਕੇ ਇੱਕ ਪੋਜ਼ ਦਿੱਤੇ ਹਨ।


ABP Sanjha


ਅਦਾਕਾਰਾ ਦੀਆਂ ਫੋਟੋਆਂ ਨੂੰ ਥੋੜ੍ਹੇ ਸਮੇਂ ਵਿੱਚ ਹੀ ਹਜ਼ਾਰਾਂ ਲਾਈਕਸ ਮਿਲ ਚੁੱਕੇ ਹਨ, ਜੋ ਹਰ ਮਿੰਟ ਤੇਜ਼ੀ ਨਾਲ ਵੱਧ ਰਹੇ ਹਨ। ਪ੍ਰਸ਼ੰਸਕਾਂ ਨੇ ਉਸ ਦੀ ਤਾਰੀਫ ਕਰਦੇ ਹੋਏ ਕਈ ਟਿੱਪਣੀਆਂ ਕੀਤੀਆਂ ਹਨ।