Nora Fatehi Depressed After Breakup: ਬਹੁਤ ਹੀ ਖੂਬਸੂਰਤ ਅਦਾਕਾਰਾ ਅਤੇ ਡਾਂਸਰ ਨੋਰਾ ਫਤੇਹੀ ਨੂੰ ਲੱਖਾਂ ਪ੍ਰਸ਼ੰਸਕ ਪਿਆਰ ਕਰਦੇ ਹਨ। ਇਸ ਦੇ ਨਾਲ ਹੀ ਨੋਰਾ ਫਤੇਹੀ ਵੀ ਕਿਸੇ ਨਾਲ ਪਿਆਰ ਵਿੱਚ ਸੀ।