KL Rahul Team India World Cup 2023: ਕੇਐਲ ਰਾਹੁਲ ਨੇ ਟੀਮ ਇੰਡੀਆ ਲਈ ਵਿਸ਼ਵ ਕੱਪ 2023 ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ। ਰਾਹੁਲ ਨੇ ਨੀਦਰਲੈਂਡ ਖਿਲਾਫ ਤੂਫਾਨੀ ਸੈਂਕੜਾ ਲਗਾਇਆ।