ਇਸਲਾਮ ਧਰਮ ਅਪਣਾਉਣ ਤੋਂ ਬਾਅਦ ਦੀਪਿਕਾ ਨੇ ਸਪੱਸ਼ਟ ਕਿਹਾ ਸੀ ਕਿ ਇਹ ਉਨ੍ਹਾਂ ਦਾ ਨਿੱਜੀ ਮਾਮਲਾ ਹੈ ਅਤੇ ਉਹ ਆਪਣੇ ਰਿਸ਼ਤੇ 'ਚ ਕਾਫੀ ਖੁਸ਼ ਹੈ।
ਦੀਪਿਕਾ ਦੀ ਮੰਨੀਏ ਤਾਂ ਉਸ ਨੇ ਇਸਲਾਮ ਕਬੂਲ ਕਰਨ ਦਾ ਫੈਸਲਾ ਆਪਣੀ ਖੁਸ਼ੀ 'ਚ ਲਿਆ ਹੈ।
ਇਨ੍ਹੀਂ ਦਿਨੀਂ ਛੋਟੇ ਪਰਦੇ ਤੋਂ ਦੂਰ ਅਦਾਕਾਰਾ ਯੂ-ਟਿਊਬ ਰਾਹੀਂ ਦਰਸ਼ਕਾਂ ਨਾਲ ਜੁੜੀ ਰਹਿੰਦੀ ਹੈ।