ਟੀਵੀ ਅਦਾਕਾਰਾ ਦਿਸ਼ਾ ਪਰਮਾਰ ਤੇ ਰਾਹੁਲ ਵੈਦਿਆ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ।

ਦਿਸ਼ਾ ਪਰਮਾਰ ਤੇ ਰਾਹੁਲ ਵੈਦਿਆ ਆਪਣੀ ਪਹਿਲੀ ਵਿਆਹ ਦੀ ਵਰ੍ਹੇਗੰਢ ਮਨਾਉਣ ਲਈ UK ਵਿੱਚ ਛੁੱਟੀਆਂ ਦਾ ਆਨੰਦ ਲੈ ਰਿਹੈ।

ਰਾਹੁਲ ਵੈਦਿਆ ਨੇ ਪਤਨੀ ਦਿਸ਼ਾ ਪਰਮਾਰ ਨੂੰ ਵਰ੍ਹੇਗੰਢ 'ਤੇ ਵਧਾਈ ਦਿੰਦੇ ਹੋਏ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕਈ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਰਾਹੁਲ ਅਤੇ ਦਿਸ਼ਾ ਨੇ 16 ਜੁਲਾਈ 2022 ਨੂੰ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਯੂਕੇ ਵਿੱਚ ਮਨਾਈ।

ਤਸਵੀਰਾਂ 'ਚ ਰਾਹੁਲ ਅਤੇ ਦਿਸ਼ਾ ਫਲਾਈਟ 'ਚ ਹੀ ਰੋਮਾਂਟਿਕ ਪਲ ਸ਼ੇਅਰ ਕਰ ਰਹੇ ਹਨ।

ਰਾਹੁਲ ਅਤੇ ਦਿਸ਼ਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ।

ਇਹ ਜੋੜਾ ਆਪਣੇ ਫੈਨਜ਼ ਨਾਲ ਸਮੇਂ-ਸਮੇਂ ਉੱਤੇ ਕਾਫੀ ਤਰ੍ਹਾਂ ਦੀਆਂ ਤਸਫੀਰਾਂ ਸ਼ੇਅਰ ਕਰਦਾ ਰਹਿੰਦਾ ਹੈ।

ਇਸ ਫੋਟੋ ਵਿੱਚ ਦਿਸ਼ਾ ਪਰਮਾਰ ਆਪਣੇ ਪਤੀ ਰਾਹੁਲ ਵੈਦਿਆ ਦੀ ਗੱਲ੍ਹ ਕੱਟ ਰਹੀ ਹੈ।

ਦਿਸ਼ਾ ਪਰਮਾਰ ਤੇ ਰਾਹੁਲ ਵੈਦਿਆ ਫਲਾਇਟ 'ਚ ਰੋਮਾਂਟਿਕ ਹੋਏ, ਦੋਵੇਂ ਲਿਪ-ਲਾਕ ਕਰਦੇ ਨਜ਼ਰ ਆਏ।

ਇਸ ਫੋਟੋ ਵਿੱਚ ਰਾਹੁਲ ਲਾਲ ਰੰਗ ਦੀ ਸਵੈਟ ਸ਼ਰਟ 'ਚ ਖੂਬਸੂਰਤ ਲੱਗ ਰਹੇ ਹਨ, ਜਦਕਿ ਦਿਸ਼ਾ ਗੁਲਾਬੀ ਰੰਗ ਦੀ ਡਰੈੱਸ 'ਚ ਖੂਬਸੂਰਤ ਲੱਗ ਰਹੀ ਹੈ।

ਰਾਹੁਲ ਵੈਦਿਆ ਨੇ ਪਤਨੀ ਦਿਸ਼ਾ ਪਰਮਾਰ ਨੂੰ ਵਰ੍ਹੇਗੰਢ 'ਤੇ ਵਧਾਈ ਦਿੰਦੇ ਹੋਏ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕਈ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਰਾਹੁਲ ਵੈਦਿਆ ਨੇ ਪਤਨੀ ਦਿਸ਼ਾ ਪਰਮਾਰ ਨੂੰ ਵਰ੍ਹੇਗੰਢ 'ਤੇ ਵਧਾਈ ਦਿੰਦੇ ਹੋਏ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕਈ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਰਾਹੁਲ ਵੈਦਿਆ ਤੇ ਦਿਸ਼ਾ ਪਰਮਾਰ ਨੇ 16 ਜੁਲਾਈ 2022 ਨੂੰ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਈ।