ਅਦਾਕਾਰਾ ਦਿਸ਼ਾ ਪਟਨੀ ਦੀ ਖੂਬਸੂਰਤੀ ਅਤੇ ਕਿਊਟਨੈੱਸ ਦੇ ਲੱਖਾਂ ਲੋਕ ਦੀਵਾਨੇ ਹਨ।

ਦਿਸ਼ਾ ਪਟਨੀ ਨੂੰ ਹਾਲ ਹੀ 'ਚ ਦੋਸਤ ਨਾਲ ਦੇਖਿਆ ਗਿਆ ਸੀ

ਦਿਸ਼ਾ ਪਟਾਨੀ ਨੇ ਸੰਤਰੀ ਕਾਰਸੈਟ ਅਤੇ ਹਾਈ ਸਲਿਟ ਪ੍ਰਿੰਟਿਡ ਸਕਰਟ ਪਹਿਨੀ ਹੋਈ ਹੈ

ਇਸ ਦੌਰਾਨ ਦਿਸ਼ਾ ਦੇ ਸੱਜੇ ਪੈਰ 'ਤੇ ਪੱਟੀ ਦਿਖਾਈ ਦਿੱਤੀ।

ਆਰਾਮ ਨੂੰ ਧਿਆਨ ਵਿੱਚ ਰੱਖਦੇ ਹੋਏ ਦਿਸ਼ਾ ਨੇ ਬ੍ਰਾਊਨ ਟੋਨ ਫਲੈਟਸ ਪਹਿਨੇ ਸਨ

ਦਿਸ਼ਾ ਨੇ ਘੱਟੋ-ਘੱਟ ਮੇਕਅੱਪ ਕੀਤਾ ਅਤੇ ਸਾਈਡ ਪਾਰਟੀਸ਼ਨ ਨਾਲ ਆਪਣੇ ਵਾਲਾਂ ਨੂੰ ਓਪਨ ਰੱਖਿਆ।

ਦਿਸ਼ਾ ਨੇ ਡਰੈੱਸ ਦੇ ਨਾਲ ਮਿਨੀਮਲ ਜਵੈਲਰੀ ਸਟਾਈਲ ਕੀਤੀ

ਡਰੈੱਸ ਦੇ ਨਾਲ ਦਿਸ਼ਾ ਨੇ ਬੇਬੀ ਪਿੰਕ ਕਲਰ ਦਾ ਹੈਂਡਬੈਗ ਵੀ ਕੈਰੀ ਕੀਤਾ ਹੈ।

ਦਿਸ਼ਾ ਹਾਈ ਸਲਿਟ ਸਕਰਟ ਵਿੱਚ ਆਪਣੀਆਂ ਟੋਨਡ ਲੈਗਜ ਨੂੰ ਫਲਾਂਟ ਕਰਦੀ ਨਜ਼ਰ ਆਈ

ਪ੍ਰਿੰਟਿਡ ਸਕਰਟ 'ਚ ਦਿਸ਼ਾ ਦਾ ਲੁੱਕ ਫਰੈਸ਼ ਅਤੇ ਬੀਚੀ ਬਾਇਬ ਦੇ ਰਿਹਾ ਹੈ।