1994 'ਚ ਆਈ ਫਿਲਮ 'ਮੋਹਰਾ' 'ਚ ਰਵੀਨਾ ਟੰਡਨ ਅਤੇ ਅਕਸ਼ੇ ਕੁਮਾਰ ਦੀ ਜੋੜੀ ਨੇ ਹੰਗਾਮਾ ਮਚਾ ਦਿੱਤਾ ਸੀ। ਦਰਸ਼ਕਾਂ ਨੇ ਇਸ ਫਿਲਮ ਨਾਲ ਅਕਸ਼ੈ ਅਤੇ ਰਵੀਨਾ ਨੂੰ ਆਪਣਾ ਪਿਆਰ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ ਸੀ।