ਸ਼ਰੀਫਾ ਸਿਹਤ ਦੇ ਲਈ ਫਾਇਦੇਮੰਦ ਫਲ ਹੈ ਪਰ ਕੁਝ ਸਥਿਤੀ ਵਿੱਚ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ ਸਕਿਨ ਐਲਰਜੀ ਵਿੱਚ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਵਿੱਚ ਉਲਟੀਆਂ ਵਿੱਚ ਡਾਇਟਿੰਗ ਦੇ ਦੌਰਾਨ ਸ਼ਾਮ ਵੇਲੇ ਨਾ ਖਾਓ ਸ਼ਰੀਫਾ ਜੋੜਾਂ ਦੇ ਦਰਦ ਵਿੱਚ ਇਸ ਦੇ ਨਾਲ ਹੀ ਸ਼ਰੀਫੇ ਦੇ ਬੀਜ ਕਦੇ ਨਹੀਂ ਖਾਣੇ ਚਾਹੀਦੇ ਕਿਉਂਕਿ ਇਹ ਜ਼ਹਿਰੀਲੇ ਹੁੰਦੇ ਹਨ