ਗਰਮੀਆਂ ਦੇ ਮੌਸਮ 'ਚ ਅੰਬ ਖਾਣਾ ਹਰ ਕੋਈ ਪਸੰਦ ਕਰਦਾ ਹੈ



ਅੰਬ ਖਾਣ ਨਾਲ ਕਈ ਪੌਸ਼ਟਿਕ ਤੱਤਾਂ ਦੀ ਕਮੀ ਦੂਰ ਹੁੰਦੀ ਹੈ



ਖਾਣੇ ਦੇ ਨਾਲ ਅੰਬ ਖਾਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ



ਕਰੇਲੇ ਦੀ ਸਬਜ਼ੀ ਖਾਂਦੇ ਸਮੇਂ ਅੰਬ ਨਹੀਂ ਖਾਣਾ ਚਾਹੀਦਾ



ਇਸ ਨਾਲ ਮਤਲੀ ਅਤੇ ਉਲਟੀਆਂ ਦੀ ਦਿੱਕਤ ਬਣ ਸਕਦੀ ਹੈ



ਜੇਕਰ ਤੁਸੀਂ ਮਸਾਲੇਦਾਰ ਭੋਜਨ ਖਾ ਰਹੇ ਹੋ ਤਾਂ ਅੰਬ ਨਾ ਖਾਓ



ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ



ਫਲ ਖਾਣ ਤੋਂ ਬਾਅਦ ਜਾਂ ਖਾਣਾ ਖਾਂਦੇ ਸਮੇਂ ਪਾਣੀ ਨਾ ਪੀਓ



ਦਹੀਂ ਦੇ ਨਾਲ ਅੰਬ ਨਹੀਂ ਖਾਣਾ ਚਾਹੀਦਾ



ਅੰਬ ਖਾਣ ਤੋਂ ਬਾਅਦ ਕੋਲਡ ਡਰਿੰਕਸ ਦਾ ਸੇਵਨ ਨਹੀਂ ਕਰਨਾ ਚਾਹੀਦਾ