ਠੰਡੀਆਂ ਹਵਾਵਾਂ ਚਮੜੀ ਨੂੰ ਖੁਸ਼ਕ ਅਤੇ ਬੇਜਾਨ ਬਣਾ ਦਿੰਦੀਆਂ ਹਨ। ਦੇਖਭਾਲ ਦੀ ਘਾਟ ਕਾਰਨ ਬੁੱਲ੍ਹ, ਗੱਲ੍ਹ ਅਤੇ ਹੱਥ-ਪੈਰ ਫਟਣ ਲੱਗਦੇ ਹਨ।