ਕੀ ਬੀਅਰ ਪੀਣ ਨਾਲ ਗੁਰਦੇ ਦੀ ਪੱਥਰੀ ਠੀਕ ਹੋ ਸਕਦੀ ਹੈ



ਪ੍ਰਿਸਟੀਨ ਕੇਅਰ - ਲਿਬਰਟ ਡੇਟਾ ਲੈਬ ਨੇ ਇਸ ਦਾ ਸਰਵੇ ਕਰਵਾਇਆ



3 ਵਿੱਚੋਂ 1 ਵਿਅਕਤੀ ਨੇ ਮੰਨਿਆ ਕਿ ਇਸ ਨਾਲ ਗੁਰਦੇ ਦੀ ਪੱਥਰੀ ਠੀਕ ਹੋ ਜਾਂਦੀ ਹੈ



ਹਾਲਾਂਕਿ ਇਹ ਬਿਲਕੁਲ ਵੀ ਸੱਚ ਨਹੀਂ ਹੈ



ਡਾਕਟਰਾਂ ਮੁਤਾਬਕ ਇਸ ਦਾ ਕੋਈ ਵਿਗਿਆਨਕ ਅੰਕੜਾ ਨਹੀਂ ਹੈ



ਬੀਅਰ ਜ਼ਿਆਦਾ ਪਿਸ਼ਾਬ ਬਣਾਉਣ ਵਿਚ ਮਦਦ ਕਰਦੀ ਹੈ



ਇਹ ਛੋਟੇ ਪੱਥਰਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੀ ਹੈ



ਬੀਅਰ ਸਰੀਰ ਤੋਂ 5 ਮਿਲੀਮੀਟਰ ਤੋਂ ਵੱਡੀ ਪੱਥਰੀ ਨੂੰ ਨਹੀਂ ਕੱਢ ਸਕਦੀ



ਬੀਅਰ ਪੀਣ ਨਾਲ ਪੱਥਰੀ ਦਾ ਦਰਦ ਵਧ ਸਕਦਾ ਹੈ



ਸਾਲ 2022 ਵਿੱਚ ਗੁਰਦਿਆਂ ਨਾਲ ਸਬੰਧਤ ਬਿਮਾਰੀਆਂ ਵਿੱਚ ਵਾਧਾ ਹੋਇਆ ਹੈ