ਜੇਕਰ ਦਫਤਰ ‘ਚੋਂ ਤੁਹਾਡੀ ਬੋਤਲ ‘ਚੋਂ ਬਿਨਾਂ ਪੁੱਛਿਆਂ ਪਾਣੀ ਪੀ ਲਵੇ ਤਾਂ ਕਿਵੇਂ ਦਾ ਲੱਗੇਗਾ ਕਈ ਜਾਣਕਾਰ ਇਸ ਨੂੰ ਗਲਤ ਮੰਨਦੇ ਹਨ ਜੇਕਰ ਕੋਈ ਵਿਅਕਤੀ ਤੁਹਾਡੀ ਬੋਤਲ ਤੋਂ ਵਾਰ-ਵਾਰ ਪਾਣੀ ਪੀਂਦਾ ਹੈ ਤਾਂ ਇਹ ਗਲਤ ਪ੍ਰੈਕਟਿਸ ਦਫਤਰ ਦੇ ਲੋਕ ਆਪਣਾ ਖਾਣਾ-ਪਾਣੀ ਘਰ ਤੋਂ ਲੈ ਕੇ ਜਾਂਦੇ ਹਨ ਕੁਝ ਲੋਕ ਇਦਾਂ ਦੇ ਹੁੰਦੇ ਹਨ ਜਿਹੜੇ ਆਪਣੀ ਪਾਣੀ ਦੀ ਬੋਤਲ ਲੈ ਕੇ ਦਫਤਰ ਜਾਂਦੇ ਹਨ ਜੇਕਰ ਤੁਸੀਂ ਵਰਕਿੰਗ ਹੋ ਤਾਂ ਤੁਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹੋ ਦੂਜਿਆਂ ਦੀ ਬੋਤਲ ਤੋਂ ਪਾਣੀ ਪੀਣ ਨਾਲ ਹੁੰਦੇ ਇਹ ਨੁਕਸਾਨ ਮੂੰਹ ਦੀ ਬਿਮਾਰੀ ਫੈਲਣ ਦਾ ਖਤਰਾ ਵੱਧ ਸਕਦਾ ਹੈ ਹਾਈਜੀਨ ਦੇ ਹਿਸਾਬ ਨਾਲ ਇਹ ਗਲਤ ਹੈ ਇਸ ਕਰਕੇ ਤੁਸੀਂ ਆਪਣੀ ਬੋਤਲ ਤੋਂ ਹੀ ਪਾਣੀ ਪੀਓ