ਘਰ 'ਚ ਦੁੱਧ ਤੋਂ ਬਣਿਆ ਮੱਖਣ ਜ਼ਿਆਦਾ ਫਾਇਦੇਮੰਦ ਅਤੇ ਸਿਹਤਮੰਦ ਹੁੰਦਾ ਹੈ। ਬਜ਼ਾਰ ਵਿੱਚ ਅਤੇ ਘਰ ਵਿੱਚ ਉਪਲਬਧ ਮੱਖਣ ਦੁੱਧ ਤੋਂ ਬਣਾਇਆ ਜਾਂਦਾ ਹੈ ਪਰ ਚਿੱਟੇ ਮੱਖਣ ਨੂੰ ਬਿਹਤਰ ਮੰਨਿਆ ਜਾਂਦਾ ਹੈ।