ਡਾਇਬਟੀਜ਼ ਤੋਂ ਪੀੜਤ ਲੋਕਾਂ ਲਈ ਪਪੀਤੇ ਦੇ ਬੀਜ ਕਾਫੀ ਫਾਇਦੇਮੰਦ ਹੁੰਦੇ ਹਨ



ਪਪੀਤੇ ਦੇ ਬੀਜ ਫਲੇਵੋਨੋਇਡਸ, ਪੋਲੀਫੇਨੋਲਸ ਅਤੇ ਬਾਕੀ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ



ਜੋ ਕਿ ਸ਼ੂਗਰ ਲੈਵਲ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ



ਪਪੀਤੇ ਦੇ ਬੀਜ ਤੋਂ ਇਲਾਵਾ ਪਪੀਤਾ ਵੀ ਡਾਇਬਟੀਜ਼ ਵਿੱਚ ਫਾਇਦੇਮੰਦ ਹੁੰਦਾ ਹੈ



ਇਸ ਤੋਂ ਇਲਾਵਾ ਪਪੀਤੇ ਦੇ ਬੀਜ ਹੋਰ ਵੀ ਕਈ ਚੀਜ਼ਾਂ ਵਿੱਚ ਫਾਇਦੇਮੰਦ ਹੁੰਦੇ ਹਨ



ਪਪੀਤੇ ਦੇ ਬੀਜਾਂ ਵਿੱਚ ਭਰਪੂਰ ਮਾਤਰਾ ਵਿੱਚ ਫਾਈਬਰ ਪਾਇਆ ਜਾਂਦਾ ਹੈ



ਜੋ ਕਿ ਪਾਚਨ ਤੰਤਰ ਨੂੰ ਸਿਹਤਮੰਦ ਰੱਖਦਾ ਹੈ



ਪਪੀਤੇ ਦੇ ਬੀਜ ਸੁਆਦ ਵਿੱਚ ਕੌੜੇ ਹੁੰਦੇ ਹਨ



ਅਜਿਹੇ ਵਿੱਚ ਉਨ੍ਹਾਂ ਦੇ ਸੇਵਨ ਕਰਨਾ ਕਾਫੀ ਮੁਸ਼ਕਿਲ ਹੁੰਦਾ ਹੈ