List of work visas Countries: ਜ਼ਿਆਦਾਤਰ ਲੋਕ ਵਿਦੇਸ਼ ਵਿੱਚ ਨੌਕਰੀ ਕਰਨਾ ਚਾਹੁੰਦੇ ਹਨ, ਇਸ ਲਈ ਉਨ੍ਹਾਂ ਨੂੰ ਵਰਕਪਰਮਿਟ ਦੀ ਜ਼ਰੂਰਤ ਪੈਂਦੀ ਹੈ। ਜਿਸ ਤੋਂ ਬਿਨ੍ਹਾਂ ਵੀਜ਼ਾ ਨਹੀਂ ਮਿਲਦਾ।



ਆਸਟ੍ਰੇਲੀਆ ਵਿੱਚ ਤੁਹਾਨੂੰ ਨੌਕਰੀ ਕਰਨ ਲਈ ਵੀਜ਼ਾ ਮਿਲ ਜਾਏਗਾ। ਪਰ ਇਸ ਲਈ ਕੁਝ ਨਿਯਮ ਹਨ।



ਡਾਕਿਊਮੈਂਟ ਤੋਂ ਇਲਾਵਾ ਜਿਸ ਕੰਮ ਲਈ ਤੁਸੀ ਜਾ ਰਹੇ ਹੋ, ਉਸ ਦੇ ਸਕਿਲਜ਼ ਸਰਟੀਫਿਕੇਟ ਦੀ ਜ਼ਰੂਰਤ ਵੀ ਪੈਂਦੀ ਹੈ।



ਪਾਸਪੋਰਟ ਜੋ ਜਰਮਨੀ ਵਿੱਚ ਰਹਿਣ ਲਈ ਘੱਟ ਤੋਂ ਘੱਟ ਤਿੰਨ ਮਹੀਨੇ ਲਈ ਵੈਧ ਹੋਣਾ ਚਾਹੀਦਾ ਹੈ।



ਜਰਮਨੀ ਕੰਪਨੀ ਵੱਲੋਂ ਅਧਿਕਾਰਤ ਆਫਰ ਪੱਤਰ, ਜਿਸ ਵਿੱਚ ਪੋਸਟ ਦੀ ਡਿਊਟੀ, ਸੈਲਰੀ ਅਤੇ ਕਾਨਟਰੈਕਟ ਦੀ ਜਾਣਕਾਰੀ ਹੋਵੇ।



ਸਿੰਗਾਪੁਰ ਕੰਪਨੀ ਤੋਂ ਵੈਲਿਡ ਆਫਰ ਪੱਤਰ, ਨੌਕਰੀ ਲਈ ਜ਼ਰੂਰੀ ਵਿਸ਼ੇਸ਼ਤਾਵਾਂ ਅਤੇ ਅਨੁਭਵ।



ਜ਼ਿਆਦਾਤਰ ਮਾਮਲਿਆਂ ਵਿੱਚ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਡਿਗਰੀ ਜਾਂ ਡਿਪਲੋਮਾ ਅਤੇ ਕੰਮ ਦਾ ਤਜਰਬਾ ਹੋਣਾ ਚਾਹੀਦਾ ਹੈ



ਨਿਊਜ਼ੀਲੈਂਡ ਕੰਪਨੀ ਤੋਂ ਆਫਰ ਲੈਟਰ ਅਤੇ ਨੌਕਰੀ ਨਾਲ ਜੁੜੇ ਕੰਮ ਦਾ ਅਨੁਭਵ।



ਉਸ ਪੱਧਰ 'ਤੇ ਅੰਗਰੇਜ਼ੀ ਭਾਸ਼ਾ ਦਾ ਗਿਆਨ ਤੁਹਾਨੂੰ ਨਿਊਜ਼ੀਲੈਂਡ ਵਿੱਚ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ।



ਜਦੋਂ ਤੁਹਾਡੇ ਕੋਲ ਆਫਰ ਲੈਟਰ ਅਤੇ LMI ਹੋਵੇ, ਤਾਂ ਤੁਸੀ ਵਰਕ ਪਰਮਿਟ ਲਈ ਅਪਲਾਈ ਕਰ ਸਕਦੇ ਹੋ।