Government Holiday in September: ਅਗਸਤ ਦਾ ਮਹੀਨਾ ਖਤਮ ਹੋਣ ਵਿੱਚ ਕੁਝ ਹੀ ਦਿਨ ਬਾਕੀ ਹਨ। ਇਸ ਤੋਂ ਬਾਅਦ ਸਤੰਬਰ ਮਹੀਨੇ ਦੀ ਸ਼ੁਰੂਆਤ ਹੋਏ ਜਾਏਗੀ।
ABP Sanjha

Government Holiday in September: ਅਗਸਤ ਦਾ ਮਹੀਨਾ ਖਤਮ ਹੋਣ ਵਿੱਚ ਕੁਝ ਹੀ ਦਿਨ ਬਾਕੀ ਹਨ। ਇਸ ਤੋਂ ਬਾਅਦ ਸਤੰਬਰ ਮਹੀਨੇ ਦੀ ਸ਼ੁਰੂਆਤ ਹੋਏ ਜਾਏਗੀ।

ਇਸ ਨਵੇਂ ਮਹੀਨੇ ਵਿੱਚ ਇੱਕ ਤੋਂ ਬਾਅਦ ਇੱਕ ਕਈ ਛੁੱਟੀਆਂ ਸਰਕਾਰੀ ਮੁਲਾਜ਼ਮਾਂ ਦੇ ਨਾਲ-ਨਾਲ ਬੱਚਿਆਂ ਦੇ ਚਿਹਰੇ ਤੇ ਖੁਸ਼ੀ ਲਿਆਉਣ ਵਾਲੀਆਂ ਹਨ।
ABP Sanjha

ਇਸ ਨਵੇਂ ਮਹੀਨੇ ਵਿੱਚ ਇੱਕ ਤੋਂ ਬਾਅਦ ਇੱਕ ਕਈ ਛੁੱਟੀਆਂ ਸਰਕਾਰੀ ਮੁਲਾਜ਼ਮਾਂ ਦੇ ਨਾਲ-ਨਾਲ ਬੱਚਿਆਂ ਦੇ ਚਿਹਰੇ ਤੇ ਖੁਸ਼ੀ ਲਿਆਉਣ ਵਾਲੀਆਂ ਹਨ।

ਜਿੱਥੇ ਜੁਲਾਈ ਮਹੀਨੇ ਵਿੱਚ ਸਰਕਾਰੀ ਮੁਲਾਜ਼ਮਾਂ ਅਤੇ ਬੱਚਿਆਂ ਨੂੰ ਘੱਟ ਛੁੱਟੀਆਂ ਮਿਲੀਆਂ ਉੱਥੇ ਹੀ ਸਕੂਲੀ ਬੱਚਿਆਂ ਦਾ ਵੀ ਇਹੀ ਹਾਲ ਰਿਹਾ।
ABP Sanjha

ਜਿੱਥੇ ਜੁਲਾਈ ਮਹੀਨੇ ਵਿੱਚ ਸਰਕਾਰੀ ਮੁਲਾਜ਼ਮਾਂ ਅਤੇ ਬੱਚਿਆਂ ਨੂੰ ਘੱਟ ਛੁੱਟੀਆਂ ਮਿਲੀਆਂ ਉੱਥੇ ਹੀ ਸਕੂਲੀ ਬੱਚਿਆਂ ਦਾ ਵੀ ਇਹੀ ਹਾਲ ਰਿਹਾ।

ਹਾਲਾਂਕਿ ਅਗਸਤ ਦੇ ਅੰਤ ਵਿੱਚ ਕੁਝ ਛੁੱਟੀਆਂ ਸਨ। ਹੁਣ ਸਤੰਬਰ ਵਿੱਚ ਵੀ ਸਰਕਾਰੀ ਮੁਲਾਜ਼ਮਾਂ ਦੀਆਂ ਕਈ ਛੁੱਟੀਆਂ ਹਨ।
ABP Sanjha

ਹਾਲਾਂਕਿ ਅਗਸਤ ਦੇ ਅੰਤ ਵਿੱਚ ਕੁਝ ਛੁੱਟੀਆਂ ਸਨ। ਹੁਣ ਸਤੰਬਰ ਵਿੱਚ ਵੀ ਸਰਕਾਰੀ ਮੁਲਾਜ਼ਮਾਂ ਦੀਆਂ ਕਈ ਛੁੱਟੀਆਂ ਹਨ।

ABP Sanjha

ਦੁਰਗਾ ਪੂਜਾ ਦੇ ਪਹਿਲੇ ਕੁਝ ਹੀ ਦਿਨ ਬਾਕੀ ਹਨ। ਸਤੰਬਰ ਵਿੱਚ ਸਕੂਲਾਂ, ਕਾਲਜਾਂ ਤੇ ਬੈਂਕਾਂ ਤੋਂ ਇਲਾਵਾ ਸਰਕਾਰੀ ਮੁਲਾਜ਼ਮਾਂ ਅਤੇ ਵਿਦਿਆਰਥੀਆਂ ਨੂੰ ਵੀ ਲਗਾਤਾਰ ਛੁੱਟੀਆਂ ਮਿਲਣਗੀਆਂ।

ABP Sanjha

ਇਸ ਮਹੀਨੇ ਸਕੂਲਾਂ-ਕਾਲਜਾਂ ਵਿੱਚ ਹਫ਼ਤਾਵਾਰੀ ਛੁੱਟੀਆਂ ਤੋਂ ਇਲਾਵਾ ਵਾਧੂ ਛੁੱਟੀਆਂ ਹੋਣਗੀਆਂ। ਇਸ ਮਹੀਨੇ 5 ਐਤਵਾਰ ਆਉਂਦੇ ਹਨ, ਇਨ੍ਹਾਂ ਦਿਨਾਂ ਵਿੱਚ ਛੁੱਟੀਆਂ ਰਹਿਣਗੀਆਂ।

ABP Sanjha

ਕੁਝ ਸਕੂਲਾਂ 'ਚ ਸ਼ਨੀਵਾਰ ਨੂੰ ਪੂਰੀ ਛੁੱਟੀ ਹੁੰਦੀ ਹੈ, ਜਦਕਿ ਕੁਝ 'ਚ ਅੱਧੇ ਦਿਨ ਦੀ ਛੁੱਟੀ ਹੁੰਦੀ ਹੈ। ਇਸ ਤੋਂ ਇਲਾਵਾ ਅਗਲੇ ਮਹੀਨੇ ਵੀ ਕਈ ਛੁੱਟੀਆਂ ਹਨ। ਇੱਥੇ ਉਹਨਾਂ ਛੁੱਟੀਆਂ ਦੀ ਪੂਰੀ ਸੂਚੀ ਹੈ.

ABP Sanjha

ਸਤੰਬਰ 'ਚ ਗਣੇਸ਼ ਚਤੁਰਥੀ ਵਰਗੇ ਤਿਉਹਾਰਾਂ ਸਮੇਤ ਕੁੱਲ ਸੱਤ ਛੁੱਟੀਆਂ ਹੋਣਗੀਆਂ। ਗਣੇਸ਼ ਚਤੁਰਥੀ ਵੀਰਵਾਰ, 7 ਸਤੰਬਰ 2024 ਨੂੰ ਹੈ।

ABP Sanjha

ਓਨਮ 15 ਸਤੰਬਰ 2024 ਨੂੰ ਹੈ, ਜੋ ਐਤਵਾਰ ਨੂੰ ਪੈ ਰਿਹਾ ਹੈ। ਈਦ-ਏ-ਮਿਲਾਦ 16 ਸਤੰਬਰ 2024 ਨੂੰ ਹੈ, ਜਿਸ ਕਾਰਨ ਕੁਝ ਥਾਵਾਂ 'ਤੇ ਦੋ ਦਿਨ ਦੀ ਛੁੱਟੀ ਹੋ ​​ਸਕਦੀ ਹੈ।

ਹਾਲਾਂਕਿ, ਛੁੱਟੀਆਂ ਰਾਜ ਅਨੁਸਾਰ ਵੱਖ-ਵੱਖ ਹੋ ਸਕਦੀਆਂ ਹਨ। ਇਹਨਾਂ ਛੁੱਟੀਆਂ ਤੋਂ ਇਲਾਵਾ ਕੁਝ ਸਥਾਨਕ ਅਤੇ ਖੇਤਰੀ ਛੁੱਟੀਆਂ ਵੀ ਹਨ। ਧਿਆਨਯੋਗ ਹੈ ਕਿ ਇਸ ਛੁੱਟੀਆਂ ਦੀ ਸੂਚੀ ਵਿੱਚ ਕੁਝ ਛੁੱਟੀਆਂ ਦੇਸ਼ ਵਿੱਚ ਹਰ ਥਾਂ ਨਹੀਂ ਮਨਾਈਆਂ ਜਾਂਦੀਆਂ।