School Holidays: ਜੁਲਾਈ ਮਹੀਨਾ ਵੀ ਵਿਦਿਆਰਥੀਆਂ ਲਈ ਅਹਿਮ ਹੈ, ਕਿਉਂਕਿ ਸਕੂਲਾਂ ਵਿੱਚ ਫਿਰ ਤੋਂ ਛੁੱਟੀਆਂ ਹੋਣਗੀਆਂ। ਦਰਅਸਲ, ਕੁਝ ਸੂਬਿਆਂ ਵਿੱਚ ਤਿਉਹਾਰਾਂ ਜਾਂ ਮਹੱਤਵਪੂਰਨ ਸਮਾਗਮਾਂ ਕਾਰਨ ਵੀ ਛੁੱਟੀਆਂ ਮਨਾ ਸਕਦੇ ਹਨ।