26 ਅਗਸਤ ਨੂੰ ਈਦ-ਏ-ਮਿਲਾਦ ਮੌਕੇ ਛੁੱਟੀ ਦੀ ਸੰਭਾਵਨਾ ਹੈ।

Published by: ਸ਼ੰਕਰ ਦਾਸ

27 ਅਗਸਤ ਨੂੰ ਪੰਜਾਬ ਮਹਾਂਬੰਦ ਦਾ ਸੱਦਾ ਦਿੱਤਾ ਗਿਆ ਹੈ।

Published by: ਸ਼ੰਕਰ ਦਾਸ

ਮਹਾਂਬੰਦ ਕਾਰਨ ਕਈ ਸਕੂਲ ਬੰਦ ਰਹਿ ਸਕਦੇ ਹਨ।

Published by: ਸ਼ੰਕਰ ਦਾਸ

28 ਅਗਸਤ ਨੂੰ ਰੱਖੜੀ ਦਾ ਤਿਉਹਾਰ ਹੈ।

Published by: ਸ਼ੰਕਰ ਦਾਸ

ਰੱਖੜੀ ’ਤੇ ਅਧਿਕਾਰਤ ਛੁੱਟੀ ਨਾ ਹੋਣ ਦੇ ਬਾਵਜੂਦ ਕੁਝ ਸਕੂਲ ਛੁੱਟੀ ਕਰ ਸਕਦੇ ਹਨ।

Published by: ਸ਼ੰਕਰ ਦਾਸ

29 ਅਗਸਤ ਨੂੰ ਸ਼ਨੀਵਾਰ ਹੋਣ ਕਾਰਨ ਹਫ਼ਤਾਵਾਰੀ ਛੁੱਟੀ ਰਹੇਗੀ।

Published by: ਸ਼ੰਕਰ ਦਾਸ

30 ਅਗਸਤ ਨੂੰ ਐਤਵਾਰ ਹੋਣ ਕਾਰਨ ਵੀ ਛੁੱਟੀ ਰਹੇਗੀ।

Published by: ਸ਼ੰਕਰ ਦਾਸ

ਇਸ ਤਰ੍ਹਾਂ 26 ਤੋਂ 30 ਅਗਸਤ ਤੱਕ 5 ਦਿਨ ਲਗਾਤਾਰ ਛੁੱਟੀਆਂ ਦੀ ਸੰਭਾਵਨਾ ਹੈ।

Published by: ਸ਼ੰਕਰ ਦਾਸ

27 ਅਤੇ 28 ਅਗਸਤ ਦੀ ਛੁੱਟੀ ਬਾਰੇ ਅੰਤਿਮ ਫੈਸਲਾ ਸਬੰਧਤ ਸਕੂਲ ਪ੍ਰਸ਼ਾਸਨ ਕਰ ਸਕਦਾ ਹੈ।

Published by: ਸ਼ੰਕਰ ਦਾਸ

ਵਿਦਿਆਰਥੀ ਤੇ ਮਾਪੇ ਛੁੱਟੀ ਬਾਰੇ ਸਕੂਲ ਦਾ ਅਧਿਕਾਰਤ ਨੋਟਿਸ ਜ਼ਰੂਰ ਚੈੱਕ ਕਰਨ।

Published by: ਸ਼ੰਕਰ ਦਾਸ