ਚੰਡੀਗੜ੍ਹ 'ਚ ਬਿਜਲੀ ਕਾਮਿਆਂ ਦੀ ਹੜਤਾਲ ਤੋਂ ਬਾਅਦ ਬੱਤੀ ਗੁੱਲ

ਸੋਸ਼ਲ ਮੀਡੀਆ 'ਤੇ ਲੋਕਾਂ ਨੇ ਇਸਦੇ ਵੀ ਖੂਬ ਮਜ਼ੇ ਲਏ

ਬੱਤੀ ਗੁੱਲ ਪਰ ਮੀਮਜ਼ ਔਨ ਹੋ ਗਏ

ਚੰਡੀਗੜ੍ਹ ਪ੍ਰਸ਼ਾਸਨ ਸਮੇਤ ਸਥਿਤੀ ਨੂੰ ਲੈ ਕੇ ਯੂਜ਼ਰਸ ਨੇ ਖੂਬ ਮਜ਼ੇ ਲਏ

ਸੁਖਨਾ ਝੀਲ ਤੋਂ ਪਾਣੀ ਲਿਆਉਂਦੀਆਂ ਔਰਤਾਂ ਸਮੇਤ ਕਈ ਤਰ੍ਹਾਂ ਦੇ ਮੀਮਜ਼ ਵਾਇਰਲ ਹੋਏ

ਕੈਂਡਲ ਲਾਈਟ ਡਿਨਰ

ਕਯਾ ਸਮਾਰਟ ਸਿਟੀ ਬਨੇਗਾ ਰੇ ਤੂੰ ਵਰਗੇ ਮੀਮਜ਼



ਚੰਡੀਗੜ੍ਹ ਪ੍ਰਸ਼ਾਸਨ ਦਾ ਧੰਨਵਾਦ ਵਰਗੇ ਮੀਮਜ਼

ਚੰਡੀਗੜ੍ਹ 'ਚ ਬੱਤੀ ਗੁੱਲ ਤੇ ਮੀਮਜ਼ ਦਾ ਆਇਆ ਹੜ੍ਹ

ਬਹੁਤ ਬੁਰਾ ਹੋਇਆ ਵਰਗੇ ਮੀਮਜ਼

ਬਲੈਕ ਪਿਕਚਰ ਵਰਗੇ ਮੀਮਜ਼