Social Media Influencer Death: ਮਸ਼ਹੂਰ ਸੋਸ਼ਲ ਮੀਡੀਆ ਇੰਫਲੂਇੰਸਰ ਨੂੰ ਲੈ ਦੁਖਦਾਈ ਖਬਰ ਸਾਹਮਣੇ ਆਈ ਹੈ। ਦਰਅਸਲ, ਮੁੰਬਈ-ਪੁਣੇ ਐਕਸਪ੍ਰੈਸਵੇਅ 'ਤੇ ਪਨਵੇਲ ਨੇੜੇ ਇੱਕ ਭਿਆਨਕ ਹਾਦਸੇ ਵਿੱਚ ਇੰਫਲੂਇੰਸਰ ਅਸਫ਼ੀਆ ਖਾਨ ਦੀ ਮੌਤ ਹੋ ਗਈ।