Sonakshi Sinha Pregnancy: ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ 23 ਜੂਨ ਨੂੰ ਬੁਆਏਫ੍ਰੈਂਡ ਜ਼ਹੀਰ ਇਕਬਾਲ ਨਾਲ ਵਿਆਹ ਦੇ ਬੰਧਨ ਵਿੱਚ ਬੱਝੀ। ਜੋੜੇ ਦੇ ਵਿਆਹ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤਾਂ ਨੇ ਸ਼ਿਰਕਤ ਕੀਤੀ।
ABP Sanjha

ਹਾਲਾਂਕਿ ਇਹ ਵਿਆਹ ਵਿਵਾਦਾਂ ਦਾ ਵਿਸ਼ਾ ਵੀ ਬਣਿਆ ਰਿਹਾ। ਹੁਣ ਵਿਆਹ ਦੇ 4 ਮਹੀਨੇ ਬਾਅਦ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਸੋਸ਼ਲ ਮੀਡੀਆ ਉੱਪਰ ਹਲਚਲ ਮਚਾ ਦਿੱਤੀ ਹੈ।

ਦਰਅਸਲ, ਅਦਾਕਾਰਾ ਨੇ ਕੁਝ ਅਜਿਹਾ ਪੋਸਟ ਕੀਤਾ ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰੈਗਨੈਂਸੀ ਦੀ ਚਰਚਾ ਹੋਣ ਲੱਗੀ। ਸੋਨਾਕਸ਼ੀ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
abp live

Published by: ABP Sanjha
ਜਿਸ ਵਿੱਚ ਉਹ ਆਪਣੇ ਪਤੀ ਜ਼ਹੀਰ ਅਤੇ ਇੱਕ ਪਿਆਰੇ ਕਤੂਰੇ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਪਰ ਇਸ ਪੋਸਟ ਦੇ ਕੈਪਸ਼ਨ 'ਚ ਸੋਨਾਕਸ਼ੀ ਨੇ ਕੁਝ ਅਜਿਹਾ ਲਿਖਿਆ ਕਿ ਪ੍ਰਸ਼ੰਸਕਾਂ ਨੇ ਉਸ ਨੂੰ ਪ੍ਰੈਗਨੈਂਸੀ 'ਤੇ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।

ਸੋਨਾਕਸ਼ੀ ਸਿਨਹਾ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, 'ਗੁੇਸ ਦ ਪੂਕੀ।' ਇਸ ਤੋਂ ਇਲਾਵਾ ਫੋਟੋ 'ਚ ਉਹ ਇਸ ਤਰ੍ਹਾਂ ਖੜ੍ਹੀ ਹੈ, ਜਿਸ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਲੱਗਾ ਕਿ ਸੋਨਾਕਸ਼ੀ ਗਰਭਵਤੀ ਹੈ।

ABP Sanjha

ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, 'ਜਲਦ ਹੀ ਛੋਟਾ ਬੱਚਾ ਆਉਣ 'ਤੇ ਵਧਾਈ।' ਇਕ ਹੋਰ ਯੂਜ਼ਰ ਨੇ ਲਿਖਿਆ, 'ਤੁਸੀਂ ਗਰਭਵਤੀ ਹੋ, ਅਡਵਾਂਸ ਵਿੱਚ ਵਧਾਈਆਂ।'

ABP Sanjha

ਇਕ ਹੋਰ ਯੂਜ਼ਰ ਨੇ ਲਿਖਿਆ, 'ਤੁਹਾਡੀ ਪ੍ਰੈਗਨੈਂਸੀ 'ਤੇ ਵਧਾਈ ਹੋਵੇ, ਤੁਹਾਡਾ ਨੰਨ੍ਹਾ ਮਹਿਮਾਨ ਜਲਦ ਹੀ ਆਉਣ ਵਾਲਾ ਹੈ।' ਇਸ ਤਰ੍ਹਾਂ ਲੋਕ ਕਮੈਂਟ ਕਰਕੇ ਸੋਨਾਕਸ਼ੀ ਨੂੰ ਵਧਾਈ ਦੇ ਰਹੇ ਹਨ।

ABP Sanjha

ABP Sanjha

ਸੋਨਾਕਸ਼ੀ ਸਿਨਹਾ ਸੱਚਮੁੱਚ ਗਰਭਵਤੀ ਹੈ ਜਾਂ ਨਹੀਂ, ਇਸ ਬਾਰੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ। ਅਦਾਕਾਰਾ ਨੇ ਇਨ੍ਹਾਂ ਅਫਵਾਹਾਂ 'ਤੇ ਹੁਣ ਤੱਕ ਚੁੱਪੀ ਧਾਰੀ ਰੱਖੀ ਹੈ।

ABP Sanjha

ਤੁਹਾਨੂੰ ਦੱਸ ਦੇਈਏ ਕਿ ਸੋਨਾਕਸ਼ੀ ਅਤੇ ਜ਼ਹੀਰ 2017 ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ। ਵਿਆਹ ਤੋਂ ਬਾਅਦ ਇਹ ਜੋੜਾ ਅਕਸਰ ਰੋਮਾਂਟਿਕ ਤਸਵੀਰਾਂ ਸ਼ੇਅਰ ਕਰਦਾ ਰਹਿੰਦਾ ਹੈ।