Bianca Censori: ਗ੍ਰੈਮੀ ਅਵਾਰਡ 2025 ਹਮੇਸ਼ਾ ਵਾਂਗ ਇਸ ਵਾਰ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮਸ਼ਹੂਰ ਪੌਪ ਗਾਇਕਾ ਬਿਓਂਸ ਨੋਲਸ ਬੈਸਟ ਕੰਟਰੀ ਐਲਬਮ ਲਈ ਗ੍ਰੈਮੀ ਪੁਰਸਕਾਰ ਜਿੱਤਣ ਵਾਲੀ ਪਹਿਲੀ ਔਰਤ ਬਣ ਗਈ ਹੈ।