ਹਨੀ ਸਿੰਘ ਉੱਤੇ 20 ਦਸੰਬਰ ਨੂੰ Netflix ਤੇ ਡਾਕੂਮੈਂਟਰੀ ਰਿਲੀਜ਼ ਹੋਣ ਜਾ ਰਹੀ ਹੈ।

ਇਸ ਵਿੱਚ ਹਨੀ ਸਿੰਘ ਕਰੀਅਰ ਦੇ ਉਤਾਰਅ ਚੜ੍ਹਾਈ ਦੇ ਬਾਰੇ ਦਿਖਾਇਆ ਗਿਆ ਹੈ।

Published by: ਗੁਰਵਿੰਦਰ ਸਿੰਘ

ਨਸ਼ੇ ਦੀ ਲਤ ਕਰਕੇ ਉਸ ਦਾ ਕਰੀਅਰ ਪੂਰੀ ਤਰ੍ਹਾਂ ਨਾਲ ਖ਼ਤਮ ਹੋ ਗਿਆ ਸੀ।

Published by: ਗੁਰਵਿੰਦਰ ਸਿੰਘ

ਪਰ ਹਨੀ ਸਿੰਘ ਨੇ ਮੁੜ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਹੈ।

ਹਨੀ ਸਿੰਘ ਨੇ ਭਾਰਤ ਵਿੱਚ ਰੈਪ ਮਿਊਜ਼ਿਕ ਦੀ ਸ਼ੁਰੂਆਤ ਕੀਤੀ ਸੀ।



ਇਸ ਤੋਂ ਇਲਾਵਾ ਹਨੀ ਸਿੰਘ ਨੇ ਫਿਲਮ ਇੰਡਸਟਰੀ ਵਿੱਚ ਵੀ ਬਹੁਤ ਸਾਰੇ ਹਿੱਟ ਗਾਣੇ ਦਿੱਤੇ ਸਨ।

Published by: ਗੁਰਵਿੰਦਰ ਸਿੰਘ

ਕਿਸੇ ਵੇਲੇ ਹਨੀ ਸਿੰਘ ਦਾ ਨਾਂਅ ਚੋਟੀ ਉੱਤੇ ਸੀ



ਦੱਸ ਦਈਏ ਕਿ ਨਸ਼ੇ ਦੀ ਲਤ ਕਾਰਨ ਹਨੀ ਸਿੰਘ ਬਾਇਪੋਲਰ ਡਿਸਆਡਰ ਦਾ ਸ਼ਿਕਾਰ ਹੋ ਗਏ ਸਨ।

ਸੱਤ ਸਾਲ ਤੱਕ ਇਸ ਦਾ ਇਲਾਜ ਚੱਲਿਆ ਜਿਸ ਤੋਂ ਬਾਅਦ ਹੁਣ ਉਹ ਇਸ ਬਿਮਾਰੀ ਤੋਂ ਠੀਕ ਹਨ।



ਮੀਡੀਆ ਰਿਪੋਰਟ ਦੇ ਮੁਤਾਬਕ, ਹਨੀ ਸਿੰਘ ਦੀ ਨੈੱਟ ਵਰਥ 246 ਕਰੋੜ ਰੁਪਏ ਹੈ

Published by: ਗੁਰਵਿੰਦਰ ਸਿੰਘ