ਸਾਰਾ ਅਲੀ ਖਾਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।



ਇੱਕ ਵਾਰ ਫਿਰ ਉਹ ਆਪਣੇ ਲੁੱਕ ਨਾਲ ਇੰਸਟਾਗ੍ਰਾਮ 'ਤੇ ਹਲਚਲ ਮਚਾ ਰਹੀ ਹੈ।



ਇਨ੍ਹਾਂ ਲੇਟੈਸਟ ਤਸਵੀਰਾਂ 'ਚ ਸਾਰਾ ਅਲੀ ਖਾਨ ਦੇ ਸ਼ਾਨਦਾਰ ਲੁੱਕ ਨੂੰ ਦੇਖ ਕੇ ਹਰ ਕੋਈ ਉਸ ਦੀ ਤਾਰੀਫ ਕਰਦਾ ਨਜ਼ਰ ਆ ਰਿਹਾ ਹੈ।



ਇਨ੍ਹਾਂ ਤਸਵੀਰਾਂ 'ਚ ਸਾਰਾ ਅਲੀ ਖਾਨ ਗ੍ਰੇ ਕਲਰ ਦੇ ਟਾਪ ਅਤੇ ਟਰਾਊਜ਼ਰ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।



ਫੋਟੋਆਂ 'ਚ ਸਾਰਾ ਅਲੀ ਖਾਨ ਇੱਕ ਤੋਂ ਵਧ ਕੇ ਇੱਕ ਕਿਲਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।



ਗਲੋਸੀ ਮੇਕਅਪ ਲੁੱਕ ਦੇ ਨਾਲ ਓਪਨ ਹੇਅਰਸਟਾਈਲ ਨੂੰ ਮੈਚ ਕਰਦੇ ਹੋਏ ਸਾਰਾ ਅਲੀ ਖਾਨ ਨੇ ਇਨ੍ਹਾਂ ਤਸਵੀਰਾਂ ਨੂੰ ਬਿਨਾਂ ਕਿਸੇ ਕੈਪਸ਼ਨ ਦੇ ਸ਼ੇਅਰ ਕੀਤਾ ਹੈ।



ਇਨ੍ਹਾਂ ਤਸਵੀਰਾਂ 'ਚ ਸਾਰਾ ਅਲੀ ਖਾਨ ਇੱਕ ਕੁਰਸੀ 'ਤੇ ਬੈਠੀ ਕੇ ਹੌਟ ਫੋਟੋਸ਼ੂਟ ਕਰਵਾਉਂਦੀ ਨਜ਼ਰ ਆ ਰਹੀ ਹੈ।



ਸਾਰਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕਾਂ ਵਲੋਂ ਜ਼ਬਰਦਸਤ ਰਿਸਪਾਂਸ ਦੇਖਣ ਨੂੰ ਮਿਲ ਰਿਹਾ ਹੈ।



ਸਾਰਾ ਅਲੀ ਖਾਨ ਦੀਆਂ ਇਨ੍ਹਾਂ ਤਸਵੀਰਾਂ 'ਤੇ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕ ਕਮੈਂਟ ਕਰਦੇ ਨਜ਼ਰ ਆ ਰਹੇ ਹਨ।



ਸਾਰਾ ਕਦੇ ਰਵਾਇਤੀ, ਕਦੇ ਗਲੈਮਰਸ ਤੇ ਕਦੇ ਬੋਲਡ ਅਵਤਾਰ ਵਿੱਚ ਸੋਸ਼ਲ ਮੀਡੀਆ ਉੱਤੇ ਹਲਚਲ ਮਚਾ ਦਿੰਦੀ ਹੈ।