ਅਦਾਕਾਰਾ ਸ਼ਵੇਤਾ ਤਿਵਾਰੀ ਨੇ ਆਪਣੀ ਅਦਾਕਾਰੀ ਦੇ ਦਮ 'ਤੇ ਲੋਕਾਂ 'ਚ ਖਾਸ ਪਛਾਣ ਬਣਾਈ ਹੈ।



ਹਾਲ ਹੀ 'ਚ ਅਦਾਕਾਰਾ ਨੇ ਆਪਣੇ ਲੇਟੈਸਟ ਸਟਾਈਲਿਸ਼ ਅੰਦਾਜ਼ 'ਚ ਇੱਕ ਬੇਹੱਦ ਖੂਬਸੂਰਤ ਫੋਟੋਸ਼ੂਟ ਕਰਵਾਇਆ ਹੈ।



ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੀ ਖੂਬਸੂਰਤੀ ਦੇ ਕਾਇਲ ਹੋ ਗਏ ਹਨ।



ਅਦਾਕਾਰਾ ਸ਼ਵੇਤਾ ਤਿਵਾਰੀ ਦਾ ਨਾਂ ਇੰਡਸਟਰੀ ਦੀਆਂ ਖੂਬਸੂਰਤ ਅਤੇ ਫਿਟਨੈੱਸ ਫ੍ਰੀਕ ਅਭਿਨੇਤਰੀਆਂ 'ਚ ਸ਼ਾਮਲ ਹੈ।



ਉਹ ਅਕਸਰ ਆਪਣੀ ਹੌਟਨੈੱਸ ਅਤੇ ਬੋਲਡ ਫਿਗਰ ਨਾਲ ਆਪਣੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ।



ਹਾਲ ਹੀ 'ਚ ਅਦਾਕਾਰਾ ਸ਼ਵੇਤਾ ਤਿਵਾਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਲੇਟੈਸਟ ਟ੍ਰੈਡੀਸ਼ਨਲ ਲੁੱਕ 'ਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।



ਇਨ੍ਹਾਂ ਤਸਵੀਰਾਂ 'ਚ ਉਸ ਦੇ ਸ਼ਾਨਦਾਰ ਅਤੇ ਕਾਤਲਾਨਾ ਅੰਦਾਜ਼ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ ਹਨ।



ਇਨ੍ਹਾਂ ਤਾਜ਼ਾ ਤਸਵੀਰਾਂ 'ਚ ਸ਼ਵੇਤਾ ਤਿਵਾਰੀ ਨੇ ਹਰੇ ਰੰਗ ਦੀ ਸਿੰਪਲ ਫਲੋਰਲ ਸਾੜ੍ਹੀ ਪਾਈ ਹੋਈ ਹੈ, ਜਿਸ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ।



ਅਭਿਨੇਤਰੀ ਨੇ ਨੇਕਲੇਸ, ਕੰਨਾਂ ਵਿੱਚ ਈਅਰਰਿੰਗਸ, ਘੱਟੋ-ਘੱਟ ਮੇਕਅੱਪ ਅਤੇ ਹਲਕੇ ਸ਼ੇਡ ਦੀ ਲਿਪਸਟਿਕ ਲਗਾ ਕੇ ਆਪਣੇ ਇਸ ਲੁੱਕ ਨੂੰ ਪੂਰਾ ਕੀਤਾ ਹੈ।



ਅਦਾਕਾਰਾ ਸ਼ਵੇਤਾ ਤਿਵਾਰੀ 43 ਸਾਲ ਦੀ ਹੋ ਗਈ ਹੈ। ਪਰ ਇਹ ਅਦਾਕਾਰਾ ਆਪਣੀ ਹੌਟਨੈੱਸ ਨਾਲ ਬਾਲੀਵੁੱਡ ਸਟਾਰ ਕਿਡਜ਼ ਨੂੰ ਵੀ ਮਾਤ ਦਿੰਦੀ ਹੈ।