ਹਿਨਾ ਖਾਨ ਨੇ ਹਾਲ ਹੀ ਵਿੱਚ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਰੌਕੀ ਜੈਸਵਾਲ ਨਾਲ ਵਿਆਹ ਕਰਵਾਇਆ ਹੈ।

ਉਨ੍ਹਾਂ ਨੇ ਆਪਣੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਫੈਨਜ਼ ਦੇ ਨਾਲ ਸ਼ੇਅਰ ਕੀਤੀਆਂ ਹਨ।

ਉਨ੍ਹਾਂ ਨੇ ਆਪਣੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਫੈਨਜ਼ ਦੇ ਨਾਲ ਸ਼ੇਅਰ ਕੀਤੀਆਂ ਹਨ।

ਅਦਾਕਾਰਾ ਪਹਿਲੀ ਵਾਰ ਰੌਕੀ ਨੂੰ ‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ਦੇ ਸੈੱਟ ‘ਤੇ ਮਿਲੀ ਸੀ। ਹਿਨਾ ਨੂੰ ਇਸ ਸ਼ੋਅ ਤੋਂ ਅਕਸ਼ਰਾ ਦੇ ਰੂਪ ਵਿੱਚ ਪਛਾਣ ਮਿਲੀ।

ਆਓ ਜਾਣਦੇ ਹਾਂ ਹਿਨਾ ਖਾਨ ਦੇ ਪਤੀ ਕੌਣ ਹਨ ਅਤੇ ਕੀ ਕੰਮ ਕਰਦੇ ਹਨ।

ਆਓ ਜਾਣਦੇ ਹਾਂ ਹਿਨਾ ਖਾਨ ਦੇ ਪਤੀ ਕੌਣ ਹਨ ਅਤੇ ਕੀ ਕੰਮ ਕਰਦੇ ਹਨ।

ਦੋਵਾਂ ਨੇ ਬੁੱਧਵਾਰ, 4 ਜੂਨ ਨੂੰ ਮੁੰਬਈ 'ਚ ਹਿਨਾ ਦੇ ਘਰ ਇੱਕ ਨਿੱਜੀ ਸਮਾਰੋਹ ਵਿੱਚ ਵਿਆਹ ਕਰਵਾ ਲਿਆ।

ਰੌਕੀ ਜੈਸਵਾਲ ਨੇ ਫਿਲਮ ਅਤੇ ਟੈਲੀਵਿਜ਼ਨ ਇੰਡਸਟਰੀ ਵਿੱਚ ਕਈ ਖੇਤਰਾਂ ਵਿੱਚ ਕੰਮ ਕੀਤਾ ਹੈ।

ਰਿਪੋਰਟਾਂ ਅਨੁਸਾਰ, ਉਹ ਇੱਕ ਸੁਪਰਵਾਈਜ਼ਿੰਗ ਪ੍ਰੋਡਿਊਸਰ ਵੀ ਹੈ ਅਤੇ ‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ਸਮੇਤ ਕਈ TV's ਸ਼ੋਅ 'ਚ ਕੰਮ ਕੀਤਾ ਹੈ।



ਹਿਨਾ ਨਾਲ ਪਹਿਲੀ ਮੁਲਾਕਾਤ ਵੀ ਯੇ ਰਿਸ਼ਤਾ ਦੌਰਾਨ ਹੋਈ ਸੀ।

ਰੌਕੀ ਨੇ ‘ਮਿਤਵਾ - ਫੂਲ ਕਮਲ ਕੇ’ ਅਤੇ ‘ਸਸੁਰਾਲ ਸਿਮਰ ਕਾ’ ਵਰਗੇ ਸ਼ੋਅ ਵਿੱਚ ਸਹਾਇਕ ਨਿਰਦੇਸ਼ਕ ਅਤੇ ਕਾਰਜਕਾਰੀ ਨਿਰਮਾਤਾ ਵਜੋਂ ਵੀ ਕੰਮ ਕੀਤਾ ਹੈ।

ਰੌਕੀ ਕੋਲਕਾਤਾ ਦੇ ਇੱਕ ਮੱਧ ਵਰਗੀ ਮਾਰਵਾੜੀ ਪਰਿਵਾਰ ਨਾਲ ਸਬੰਧਤ ਹੈ।

ਰੌਕੀ ਕੋਲਕਾਤਾ ਦੇ ਇੱਕ ਮੱਧ ਵਰਗੀ ਮਾਰਵਾੜੀ ਪਰਿਵਾਰ ਨਾਲ ਸਬੰਧਤ ਹੈ।

14 ਸਾਲ ਦੀ ਉਮਰ ਤੱਕ, ਉਸਨੇ ਪ੍ਰੋਡਕਸ਼ਨ ਲਾਈਨ ਦੀਆਂ ਬਾਰੀਕੀਆਂ ਸਿੱਖੀਆਂ ਅਤੇ ਫਿਰ ਸਾਲ 2005 ਵਿੱਚ ਮੁੰਬਈ ਆ ਗਿਆ।



ਰਿਪੋਰਟਾਂ ਦੇ ਅਨੁਸਾਰ, Rocky Jaiswal ਦੀ ਕੁੱਲ ਜਾਇਦਾਦ 6 ਤੋਂ 7 ਕਰੋੜ ਰੁਪਏ ਦੱਸੀ ਜਾਂਦੀ ਹੈ