ਕਰਮਚਾਰੀ ਭਵਿੱਖ ਫੰਡ ਆਪਣੇ ਖਾਤਾ ਧਾਰਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕਰਦਾ ਹੈ। ਇਹਨਾਂ ਵਿੱਚੋਂ ਇੱਕ EPF ਐਡਵਾਂਸ (EPF Advance) ਵੀ ਹੈ।