ਈਸ਼ਾ ਗੁਪਤਾ ਭਾਵੇਂ ਹੀ ਇਨ੍ਹੀਂ ਦਿਨੀਂ ਕਿਸੇ ਫਿਲਮ 'ਚ ਨਜ਼ਰ ਨਹੀਂ ਆ ਰਹੀ ਹੈ ਅਦਾਕਾਰਾ ਆਪਣੀ ਹੌਟਨੈੱਸ ਨਾਲ ਫੈਨਜ਼ ਨੂੰ ਆਪਣੇ ਹੁਸਨ ਦਾ ਕਾਇਲ ਕਰ ਦਿੰਦੀ ਹੈ ਅਦਾਕਾਰਾ ਨੇ ਆਪਣੇ ਫੋਟੋਸ਼ੂਟ ਦੀਆਂ ਤਸਵੀਰਾਂ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਈਸ਼ਾ ਗੁਪਤਾ ਦਾ ਬੋਲਡ ਬਿਕਨੀ ਅਵਤਾਰ ਦੇਖ ਕੇ ਫੈਨਜ਼ ਦੀਵਾਨੇ ਹੋ ਗਏ ਹਨ ਅਭਿਨੇਤਰੀ ਨੇ ਆਪਣੀਆਂ ਤਾਜ਼ਾ ਤਸਵੀਰਾਂ 'ਚ ਅਜਿਹੀ ਸਟਾਈਲਿਸ਼ ਬਿਕਨੀ ਪਹਿਨੀ ਹੈ ਲੋਕਾਂ ਲਈ ਉਸ ਤੋਂ ਨਜ਼ਰਾਂ ਹਟਾਉਣੀਆਂ ਮੁਸ਼ਕਲ ਹੋ ਗਈਆਂ ਹਨ ਈਸ਼ਾ ਗੁਪਤਾ ਮਹਿਲਾ ਫੀਫਾ ਵਰਲਡ ਕੱਪ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਸੀ ਅਦਾਕਾਰਾ ਨੇ ਇਨ੍ਹਾਂ ਤਸਵੀਰਾਂ 'ਚ ਕਿਲਰ ਅੰਦਾਜ਼ 'ਚ ਲੇਟਦੇ ਹੋਏ ਬੇਹੱਦ ਸੈਕਸੀ ਪੋਜ਼ ਦਿੱਤੇ ਹਨ ਅਦਾਕਾਰਾ ਈਸ਼ਾ ਗੁਪਤਾ ਹਮੇਸ਼ਾ ਹੀ ਆਪਣੀਆਂ ਬੋਲਡ ਬਿਕਨੀ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ ਇਸ ਤੋਂ ਪਹਿਲਾਂ ਵੀ ਅਭਿਨੇਤਰੀ ਨੇ ਬਿਕਨੀ ਪਾ ਕੇ ਇੰਟਰਨੈੱਟ 'ਤੇ ਤਹਿਲਕਾ ਮਚਾ ਦਿੱਤਾ ਸੀ