ਅਸੀਂ ਜ਼ਿਆਦਾਤਰ ਇੱਕੋ ਬੋਤਲ ਤੋਂ ਪਾਣੀ ਪੀਂਦੇ ਹਾਂ। ਕਈ ਵਾਰ ਅਸੀਂ ਉਸ ਬੋਤਲ ਵਿੱਚ ਹੀ ਜੂਸ ਭਰ ਲੈਂਦੇ ਹਾਂ। ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਹੋ ਜਾਓ ਸਾਵਧਾਨ।