ਬਹੁਤ ਸਾਰੇ ਲੋਕ ਅਜਿਹੇ ਹਨ ਜੋ ਸ਼ਰਾਬ ਪੀਣ ਦੇ ਸ਼ੌਕੀਨ ਹਨ।

ਸ਼ਰਾਬ ਬਾਰੇ ਬਹੁਤ ਸਾਰੀਆਂ ਗਲਤ ਧਾਰਨਾਵਾਂ ਹਨ। ਤੁਸੀਂ ਅਕਸਰ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਸ਼ਰਾਬ ਜਿੰਨੀ ਪੁਰਾਣੀ ਹੋਵੇਗੀ, ਓਨੀ ਹੀ ਵਧੀਆ ਹੋਵੇਗੀ।

ਕੀ ਅਲਕੋਹਲ ਦੀ ਮਿਆਦ ਪੁੱਗਣ ਦੀ ਤਾਰੀਖ ਹੁੰਦੀ ਹੈ? ਜਵਾਬ ਹੈ ਕਿ ਇਹ ਸ਼ਰਾਬ ਦੀ ਕਿਸਮ 'ਤੇ ਨਿਰਭਰ ਹੈ।

ਕੁਝ ਸ਼ਰਾਬਾਂ ਦੀ ਮਿਆਦ ਖਤਮ ਹੋ ਜਾਂਦੀ ਹੈ ਤੇ ਕੁਝ ਦੀ ਸਾਲਾਂ ਤਕ ਖਤਮ ਨਹੀਂ ਹੁੰਦੀ।

ਵੋਡਕਾ, ਵਿਸਕੀ, ਟਕੀਲਾ ਅਤੇ ਰਮ ਵਰਗੀਆਂ ਸਪਿਰਿਟ ਸ਼੍ਰੇਣੀ ਦੀਆਂ ਸ਼ਰਾਬਾਂ ਦੀ ਮਿਆਦ ਖਤਮ ਨਹੀਂ ਹੁੰਦੀ।

ਇਸ ਦੇ ਨਾਲ ਹੀ ਵਾਈਨ ਅਤੇ ਬੀਅਰ (Wine and Beer) ਮਿਆਦ ਪੁੱਗਣ ਵਾਲੀ ਸ਼੍ਰੇਣੀ ਵਿੱਚ ਆਉਂਦੇ ਹਨ।

ਵਾਈਨ ਅਤੇ ਬੀਅਰ ਵਿੱਚ ਅਲਕੋਹਲ ਦੀ ਮਾਤਰਾ ਘੱਟ ਅਤੇ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ।

ਬਜ਼ਾਰ ਵਿਚ ਪੁਰਾਣੀ ਵਿਸਕੀ ਦੀ ਸਪਲਾਈ ਬਹੁਤ ਘੱਟ ਹੈ। ਜਿਸ ਕਾਰਨ ਇਹ ਮਹਿੰਗੀ ਵਿਕਦੀ ਹੈ।