ਕੋਰੋਨਾ ਸੰਕ੍ਰਮਣ ਤੋਂ ਬਾਅਦ ਭਾਰਤ ਵਿੱਚ Monkeypox ਨੇ ਸਿਹਤ ਵਿਭਾਗ ਦੀਆਂ ਮੁਸ਼ਕਲਾਂ ਵਧਾਈਆਂ

ਭਾਰਤ ਵਿੱਚ ਮੰਕੀਪੌਕਸ ਦਾ ਪਹਿਲਾ ਮਾਮਲਾ 14 ਜੁਲਾਈ ਨੂੰ ਦੱਖਣੀ ਕੇਰਲ ਦੇ ਕੋਲਮ ਜ਼ਿਲ੍ਹੇ ਵਿੱਚ ਸਾਹਮਣੇ ਆਇਆ ਸੀ

ਦੁਨੀਆ ਦੇ 75 ਦੇਸ਼ਾਂ ਵਿੱਚ ਮੰਕੀਪੌਕਸ ਦੇ 16 ਹਜ਼ਾਰ ਤੋਂ ਵੱਧ ਮਾਮਲੇ ਦਰਜ

ਡਬਲਯੂਐਚਓ ਨੇ ਮੰਕੀਪੌਕਸ ਨੂੰ ਵਿਸ਼ਵਵਿਆਪੀ ਜਨਤਕ ਸਿਹਤ ਐਮਰਜੈਂਸੀ ਐਲਾਨਿਆ

ਮੰਕੀਪੌਕਸ ਕੋਰੋਨਾ ਇਨਫੈਕਸ਼ਨ ਦੇ ਮੁਕਾਬਲੇ ਹੈ ਘੱਟ ਖਤਰਨਾਕ

ਇਸ ਬਿਮਾਰੀ ਤੋਂ ਘਬਰਾਉਣ ਦੀ ਨਹੀਂ ਚੌਕਸ ਰਹਿਣ ਦੀ ਲੋੜ

ਇਹ ਕੋਵਿਡ-19 ਵਾਂਗ ਛੂਤਕਾਰੀ ਨਹੀਂ ਤੇ ਮੌਤ ਦਰ ਕੋਰੋਨਾ ਨਾਲੋਂ ਬਹੁਤ ਘੱਟ

ਡਾਕਟਰਾਂ ਅਨੁਸਾਰ ਮੰਕੀਪੌਕਸ ਵਾਇਰਸ ਡਬਲ ਡੀਐਨਏ ਵਾਲਾ ਵਾਇਰਸ ਹੈ

ਲੱਛਣ ਦਿਸਣ 'ਤੇ ਸਮੇਂ-ਸਿਰ ਇਸ ਦਾ ਇਲਾਜ ਸ਼ੁਰੂ ਕਰ ਕੇ ਮਰੀਜ਼ ਦਾ ਇਲਾਜ ਸੰਭਵ ਹੋ ਸਕਦੈ